Watch FIFA World Cup 2026™

LIVE, FREE and EXCLUSIVE starting June 12 2026

ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਕਾਰ ਲੜਾਈ ਨੂੰ ਖਤਮ ਕਰਨ ਲਈ ਇੱਕ ਜੰਗਬੰਦੀ ਅੱਜ ਦੁਪਹਿਰ ਤੋਂ ਲਾਗੂ

الطيران الاسرائيلي يحلق فوق الأراضي اللبنانية

ਅਮਰੀਕਾ ਵਲੋਂ ਕੀਤੀ ਵਿਚੋਲਗੀ ਦੁਆਰਾ ਇਜ਼ਰਾਇਲ ਅਤੇ ਹਿਜ਼ਬੁੱਲਾ ਵਿਚਕਾਰ ਜੰਗਬੰਦੀ ਅੱਜ ਤੋਂ ਲਾਗੂ ਹੋ ਗਈ ਹੈ ਜਿਸ ਨਾਲ ਹਿਜ਼ਬੁੱਲਾ ਇਜ਼ਰਾਈਲ ਨਾਲ ਲੱਗਦੀ ਲੇਬਨਾਨ ਦੀ ਸਰਹੱਦ ਤੋਂ ਹਟ ਜਾਵੇਗਾ। ਰਾਸ਼ਟਰਪਤੀ ਜੋ ਬਾਈਡਨ ਦਾ ਕਹਿਣਾ ਹੈ ਕਿ ਅਜਿਹਾ ਚੱਲ ਰਹੀ ਦੁਸ਼ਮਣੀ ਦੀ ਸਥਾਈ ਸਮਾਪਤੀ ਲਈ ਕੀਤਾ ਗਿਆ ਹੈ।

Published

By MP Singh

Presented by Jasmeet Kaur

Source: SBS

Share this with family and friends

ਅਮਰੀਕਾ ਵਲੋਂ ਕੀਤੀ ਵਿਚੋਲਗੀ ਦੁਆਰਾ ਇਜ਼ਰਾਇਲ ਅਤੇ ਹਿਜ਼ਬੁੱਲਾ ਵਿਚਕਾਰ ਜੰਗਬੰਦੀ ਅੱਜ ਤੋਂ ਲਾਗੂ ਹੋ ਗਈ ਹੈ ਜਿਸ ਨਾਲ ਹਿਜ਼ਬੁੱਲਾ ਇਜ਼ਰਾਈਲ ਨਾਲ ਲੱਗਦੀ ਲੇਬਨਾਨ ਦੀ ਸਰਹੱਦ ਤੋਂ ਹਟ ਜਾਵੇਗਾ। ਰਾਸ਼ਟਰਪਤੀ ਜੋ ਬਾਈਡਨ ਦਾ ਕਹਿਣਾ ਹੈ ਕਿ ਅਜਿਹਾ ਚੱਲ ਰਹੀ ਦੁਸ਼ਮਣੀ ਦੀ ਸਥਾਈ ਸਮਾਪਤੀ ਲਈ ਕੀਤਾ ਗਿਆ ਹੈ।

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ ਉੱਪਰ ਦਿੱਤੇ ਬਟਨ ਉੱਤੇ ਕਲਿਕ ਕਰਕੇ ਸੁਣੋ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now