SKIP TO MAIN CONTENT

ਨਵੇਂ ਪਰਵਾਸੀਆਂ ਲਈ ਆਸਟ੍ਰੇਲੀਆ ਵਿੱਚ ਪਹਿਲਾ ਸਾਲ ਕਿਉਂ ਹੁੰਦਾ ਹੈ ਔਖਾ? ਆਰਥਿਕ ਮੁਸ਼ਕਲਾਂ ਦੀ ਤਸਵੀਰ ਦਰਸਾਉਂਦੀ ਨਵੀਂ ਰਿਪੋਰਟ

MP's 16x9  (Presentation) (70).jpg
ਨਵੀਂ ਖੋਜ ਮੁਤਾਬਕ ਆਸਟ੍ਰੇਲੀਆ ਵਿੱਚ ਵਸਣ ਵਾਲੇ ਕੁਝ ਪਰਵਾਸੀ ਪਰਿਵਾਰਾਂ ਨੂੰ ਸ਼ੁਰੂਆਤੀ ਸਾਲਾਂ ਦੌਰਾਨ ਗੰਭੀਰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। Credit: Pexels/SBS

UNSW ਅਤੇ ਆਸਟ੍ਰੇਲੀਅਨ ਕੌਂਸਲ ਆਫ਼ ਸੋਸ਼ਲ ਸਰਵਿਸ (ACOSS) ਦੀ ਨਵੀਂ ਖੋਜ ਮੁਤਾਬਕ ਆਸਟ੍ਰੇਲੀਆ ਵਿੱਚ ਨਵੇਂ ਪਰਵਾਸੀਆਂ ਦੇ ਰੁਜ਼ਗਾਰ ਅਤੇ ਆਰਥਿਕ ਹਾਲਾਤ ਉਨ੍ਹਾਂ ਦੇ ਵੀਜ਼ਾ ਅਤੇ ਪਰਵਾਸ ਦੇ ਰਾਹ ਮੁਤਾਬਕ ਕਾਫ਼ੀ ਵੱਖਰੇ ਹਨ। ਰਿਪੋਰਟ ਖ਼ਾਸ ਤੌਰ ’ਤੇ ਨਵੇਂ ਪੱਕੇ ਵਸਨੀਕਾਂ ਲਈ ਲਾਗੂ ਆਮਦਨ ਸਹਾਇਤਾ ਦੀ ਉਡੀਕ ਮਿਆਦ ਨੂੰ ਗਰੀਬੀ ਅਤੇ ਵਿੱਤੀ ਮੁਸ਼ਕਲਾਂ ਨਾਲ ਜੋੜਦੀ ਹੈ।

Published

By MP Singh

Presented by MP Singh

Source: SBS

Skip to podcast episode content

UNSW ਅਤੇ ਆਸਟ੍ਰੇਲੀਅਨ ਕੌਂਸਲ ਆਫ਼ ਸੋਸ਼ਲ ਸਰਵਿਸ (ACOSS) ਦੀ ਨਵੀਂ ਖੋਜ ਮੁਤਾਬਕ ਆਸਟ੍ਰੇਲੀਆ ਵਿੱਚ ਨਵੇਂ ਪਰਵਾਸੀਆਂ ਦੇ ਰੁਜ਼ਗਾਰ ਅਤੇ ਆਰਥਿਕ ਹਾਲਾਤ ਉਨ੍ਹਾਂ ਦੇ ਵੀਜ਼ਾ ਅਤੇ ਪਰਵਾਸ ਦੇ ਰਾਹ ਮੁਤਾਬਕ ਕਾਫ਼ੀ ਵੱਖਰੇ ਹਨ। ਰਿਪੋਰਟ ਖ਼ਾਸ ਤੌਰ ’ਤੇ ਨਵੇਂ ਪੱਕੇ ਵਸਨੀਕਾਂ ਲਈ ਲਾਗੂ ਆਮਦਨ ਸਹਾਇਤਾ ਦੀ ਉਡੀਕ ਮਿਆਦ ਨੂੰ ਗਰੀਬੀ ਅਤੇ ਵਿੱਤੀ ਮੁਸ਼ਕਲਾਂ ਨਾਲ ਜੋੜਦੀ ਹੈ।

ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ...

ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now