SKIP TO MAIN CONTENT

'Late Bloomers': ਵਿਦੇਸ਼ਾਂ ਵਿੱਚ ਪੈਦਾ ਹੋਈ ਪੰਜਾਬੀ ਪੀੜ੍ਹੀ ਦੀ ਪਛਾਣ ਦੀ ਕਹਾਣੀ ਹੁਣ SBS on Demand ਉੱਤੇ

cutout pics (5).png
'ਲੇਟ ਬਲੂਮਰਜ਼' ਨੂੰ SBS Ondemand 'ਤੇ ਬਿਲਕੁਲ ਮੁਫ਼ਤ ਸਟ੍ਰੀਮ ਕਰੋ। Credit: @Jasmeet Raina /Instagram

JusReign ਆਪਣੀਆਂ ਹਾਸ-ਰਸ ਭਰੀਆਂ ਅਤੇ ਹਕੀਕਤ ਨਾਲ ਜੁੜੀਆਂ ਪੇਸ਼ਕਾਰੀਆਂ ਰਾਹੀਂ ਵਿਦੇਸ਼ਾਂ ਵਿੱਚ ਜੰਮੀ-ਪਲੀ ਪੰਜਾਬੀ ਪੀੜ੍ਹੀ ਦੇ ਮੁੱਦੇ ਨੂੰ ਲੰਬੇ ਸਮੇਂ ਤੋਂ ਦਰਸਾਉਂਦਾ ਆ ਰਿਹਾ ਹੈ। ਹੁਣ ਉਸਦੀ ਨਵੀਂ ਸੀਰੀਜ਼ ‘ਲੇਟ ਬਲੂਮਰਜ਼’ SBS On Demand ’ਤੇ ਵੀ ਉਪਲਬਧ ਹੈ। ਇਸ ਪੌਡਕਾਸਟ ਵਿੱਚ ਸੀਰੀਜ਼ ਦੇ ਕਲਾਕਾਰਾਂ ਨਾਲ ਗੱਲਬਾਤ ਰਾਹੀਂ ਜਾਣੋ ਕਿ ਵਿਦੇਸ਼ ਵਿੱਚ ਜੰਮਿਆ-ਪਲਿਆ ਇੱਕ ਪੱਗ ਬੰਨ੍ਹਣ ਵਾਲਾ ਪੰਜਾਬੀ ਨੌਜਵਾਨ ਆਪਣੇ ਕਰੀਅਰ, ਪਰਿਵਾਰਕ ਉਮੀਦਾਂ ਅਤੇ ਸੱਭਿਆਚਾਰਕ ਪਛਾਣ ਵਿਚਕਾਰ ਸੰਤੁਲਨ ਕਿਵੇਂ ਬਣਾਉਂਦਾ ਹੈ।

Published

By Shyna Kalra

Presented by Shyna Kalra

Source: SBS

Skip to podcast episode content

JusReign ਆਪਣੀਆਂ ਹਾਸ-ਰਸ ਭਰੀਆਂ ਅਤੇ ਹਕੀਕਤ ਨਾਲ ਜੁੜੀਆਂ ਪੇਸ਼ਕਾਰੀਆਂ ਰਾਹੀਂ ਵਿਦੇਸ਼ਾਂ ਵਿੱਚ ਜੰਮੀ-ਪਲੀ ਪੰਜਾਬੀ ਪੀੜ੍ਹੀ ਦੇ ਮੁੱਦੇ ਨੂੰ ਲੰਬੇ ਸਮੇਂ ਤੋਂ ਦਰਸਾਉਂਦਾ ਆ ਰਿਹਾ ਹੈ। ਹੁਣ ਉਸਦੀ ਨਵੀਂ ਸੀਰੀਜ਼ ‘ਲੇਟ ਬਲੂਮਰਜ਼’ SBS On Demand ’ਤੇ ਵੀ ਉਪਲਬਧ ਹੈ। ਇਸ ਪੌਡਕਾਸਟ ਵਿੱਚ ਸੀਰੀਜ਼ ਦੇ ਕਲਾਕਾਰਾਂ ਨਾਲ ਗੱਲਬਾਤ ਰਾਹੀਂ ਜਾਣੋ ਕਿ ਵਿਦੇਸ਼ ਵਿੱਚ ਜੰਮਿਆ-ਪਲਿਆ ਇੱਕ ਪੱਗ ਬੰਨ੍ਹਣ ਵਾਲਾ ਪੰਜਾਬੀ ਨੌਜਵਾਨ ਆਪਣੇ ਕਰੀਅਰ, ਪਰਿਵਾਰਕ ਉਮੀਦਾਂ ਅਤੇ ਸੱਭਿਆਚਾਰਕ ਪਛਾਣ ਵਿਚਕਾਰ ਸੰਤੁਲਨ ਕਿਵੇਂ ਬਣਾਉਂਦਾ ਹੈ।

Watch SBS OnDemand:

Do you also watch The Late Bloomers? on SBS on Demand.

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now