SKIP TO MAIN CONTENT

ਯੋਗੀ ਦੇਵਗਨ ਵੱਲੋਂ ਨਿਰਦੇਸ਼ਿਤ ਛੋਟੀ ਦਸਤਾਵੇਜ਼ੀ ਫਿਲਮ, ‘ਅਨਬ੍ਰੇਕੇਬਲ ਸਟ੍ਰਾਈਡ’ ਫੋਕਸ ਆਨ ਐਬਿਲਿਟੀ ਫਿਲਮ ਫੈਸਟੀਵਲ ਵਿੱਚ ਸਨਮਾਨਿਤ

New Thumbnail Audio.jpg
Credit: Supplied by Yogi Devgan

ਐਡੀਲੇਡ ਦੇ ਰਹਿਣ ਵਾਲੇ ਯੋਗੀ ਦੇਵਗਨ ਵੱਲੋਂ ਨਿਰਦੇਸ਼ਿਤ ਸ਼ੌਰਟ ਡੌਕੂਮੈਂਟਰੀ “ਅਨਬ੍ਰੇਕੇਬਲ ਸਟ੍ਰਾਈਡ” ਨੂੰ ਹਾਲ ਹੀ ਵਿੱਚ ਸਮਾਪਤ ਹੋਏ ਫੋਕਸ ਆਨ ਐਬਿਲਿਟੀ ਫਿਲਮ ਫੈਸਟੀਵਲ ਵਿੱਚ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਪੂਰੇ ਸ਼ੋਅ ਨੂੰ ਐਸਬੀਐਸ ਡਿਮਾਂਡ 'ਤੇ ਪ੍ਰਸਾਰਿਤ ਕੀਤਾ ਜਾਵੇਗ। ਯੋਗੀ ਦੇਵਗਨ ਦੱਸਦੇ ਹਨ ਕਿ ਪ੍ਰਵਾਸੀਆਂ ਲਈ ਆਸਟ੍ਰੇਲੀਆ ਦੇ ਫਿਲਮ ਉਦਯੋਗ ਦੀ ਮੁੱਖ ਧਾਰਾ ਵਿੱਚ ਕਦਮ ਜਮਾਉਣਾ ਇੱਕ ਚੁਣੌਤੀ ਭਰਿਆ ਸਫਰ ਹੁੰਦਾ ਹੈ। ਹਿੰਮਤ ਅਤੇ ਮਨੁੱਖੀ ਜਜ਼ਬੇ ਨੂੰ ਦਰਸਾਉਂਦੀ ਇਸ ਫਿਲਮ ਬਾਰੇ ਅਤੇ ਆਸਟ੍ਰੇਲੀਆ ਦੇ ਫਿਲਮ ਉਦਯੋਗ ਵਿੱਚ ਯੋਗੀ ਦੇਵਗਨ ਦੇ ਸਫਰ ਬਾਰੇ ਇਸ ਪੌਡਕਾਸਟ ਰਾਹੀਂ ਜਾਣਦੇ ਹਾਂ।

Published

By Tejinder Pal Singh Hallan

Presented by Tejinder Pal Singh Hallan

Source: SBS

Skip to podcast episode content

ਐਡੀਲੇਡ ਦੇ ਰਹਿਣ ਵਾਲੇ ਯੋਗੀ ਦੇਵਗਨ ਵੱਲੋਂ ਨਿਰਦੇਸ਼ਿਤ ਸ਼ੌਰਟ ਡੌਕੂਮੈਂਟਰੀ “ਅਨਬ੍ਰੇਕੇਬਲ ਸਟ੍ਰਾਈਡ” ਨੂੰ ਹਾਲ ਹੀ ਵਿੱਚ ਸਮਾਪਤ ਹੋਏ ਫੋਕਸ ਆਨ ਐਬਿਲਿਟੀ ਫਿਲਮ ਫੈਸਟੀਵਲ ਵਿੱਚ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਪੂਰੇ ਸ਼ੋਅ ਨੂੰ ਐਸਬੀਐਸ ਡਿਮਾਂਡ 'ਤੇ ਪ੍ਰਸਾਰਿਤ ਕੀਤਾ ਜਾਵੇਗ। ਯੋਗੀ ਦੇਵਗਨ ਦੱਸਦੇ ਹਨ ਕਿ ਪ੍ਰਵਾਸੀਆਂ ਲਈ ਆਸਟ੍ਰੇਲੀਆ ਦੇ ਫਿਲਮ ਉਦਯੋਗ ਦੀ ਮੁੱਖ ਧਾਰਾ ਵਿੱਚ ਕਦਮ ਜਮਾਉਣਾ ਇੱਕ ਚੁਣੌਤੀ ਭਰਿਆ ਸਫਰ ਹੁੰਦਾ ਹੈ। ਹਿੰਮਤ ਅਤੇ ਮਨੁੱਖੀ ਜਜ਼ਬੇ ਨੂੰ ਦਰਸਾਉਂਦੀ ਇਸ ਫਿਲਮ ਬਾਰੇ ਅਤੇ ਆਸਟ੍ਰੇਲੀਆ ਦੇ ਫਿਲਮ ਉਦਯੋਗ ਵਿੱਚ ਯੋਗੀ ਦੇਵਗਨ ਦੇ ਸਫਰ ਬਾਰੇ ਇਸ ਪੌਡਕਾਸਟ ਰਾਹੀਂ ਜਾਣਦੇ ਹਾਂ।

Watch SBS OnDemand:

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

Latest podcast episodes

Follow SBS Punjabi

Download our apps

Watch on SBS

Punjabi News

Stream now