ਆਸ਼ਾ ਸੰਸਥਾ ਦੀ ਬਿਜਿੰਦਰ ਦੁੱਗਲ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਉਹਨਾਂ ਵਲੋਂ ਕੀਤੇ ਗਏ ਪਿਛਲੇ ਕਾਰਜਾਂ, ਸਮਾਗਮਾਂ ਅਤੇ ਰੰਗਾਰੰਗ ਪਰੋਗਰਾਮਾਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ, ਉਹਨਾਂ ਵਲੋਂ ਭਵਿੱਖ ਲਈ ਉਲੀਕੇ ਗਏ ਕਾਰਜਾਂ ਬਾਰੇ ਵੀ ਸਾਂਝ ਪਾਈ ਹੈ। ਹੋਰ ਜਾਨਣ ਲਈ ਇਹ ਪੋਡਕਾਸਟ ਸੁਣੋ।
ਆਸ਼ਾ ਫਾਊਂਡੇਸ਼ਨ ਭਾਈਚਾਰੇ ਦੇ ਬਜ਼ੁਰਗਾਂ ਲਈ ਨਿਰੰਤਰ ਯਤਨਸ਼ੀਲ

Providing help, support and entertainment to the seniors. Source: Bijinder Duggal
ਮਹਾਂਮਾਰੀ ਦੌਰਾਨ ਲੱਗੀਆਂ ਤਾਲਾਬੰਦੀਆਂ ਦੌਰਾਨ ਵੀ ਆਸ਼ਾ ਸੰਸਥਾ ਭਾਈਚਾਰੇ ਦੇ ਬਜ਼ੁਰਗਾਂ ਨਾਲ ਆਨਲਾਈਨ ਮਾਧਿਅਮਾਂ ਦੁਆਰਾ ਲਗਾਤਾਰ ਸਾਂਝ ਬਣਾਉਂਦੇ ਹੋਏ ਉਹਨਾਂ ਨੂੰ ਲੋੜੀਂਦੀ ਮੱਦਦ, ਸਹਾਇਤਾ ਅਤੇ ਰੰਗਾਰੰਗ ਗਤੀਵਿਧੀਆਂ ਪ੍ਰਦਾਨ ਕਰਦੀ ਰਹੀ ਸੀ ਅਤੇ ਹੁਣ ਉਹਨਾਂ ਨੇ ਮੁੜ ਤੋਂ ਸਿਡਨੀ ਸਥਿੱਤ ਆਪਣੇ ਪੰਜ ਕੇਂਦਰਾਂ ਵਿੱਚ ਹਫਤਾਵਾਰੀ ਇਕੱਠ ਕਰਨੇ ਸ਼ੁਰੂ ਕਰ ਦਿੱਤੇ ਹਨ।
Share