Key Points
- ਆਸਟ੍ਰੇਲੀਆ ਵਿੱਚ ਵਿਦੇਸ਼ਾਂ ਵਿੱਚ ਜਨਮੇ ਲੋਕਾਂ ਦੀ ਆਬਾਦੀ ਲਗਾਤਾਰ ਤੀਜੇ ਸਾਲ ਵਧੀ ਹੈ।
- ਆਸਟ੍ਰੇਲੀਆ ਵਿੱਚ ਰਹਿ ਰਹੇ ਪ੍ਰਵਾਸੀਆਂ ਦੇ ਪੰਜ ਪ੍ਰਮੁੱਖ ਮੂਲ ਦੇਸ਼: ਇੰਗਲੈਂਡ, ਭਾਰਤ, ਚੀਨ, ਨਿਊਜ਼ੀਲੈਂਡ ਅਤੇ ਫਿਲੀਪੀਨਜ਼।
- 10 ਸਾਲਾਂ ਦੌਰਾਨ ਆਸਟ੍ਰੇਲੀਆ ਦੀ ਵਿਦੇਸ਼ਾਂ ਵਿੱਚ ਜਨਮੀ ਆਬਾਦੀ ਵਿੱਚ ਸਭ ਤੋਂ ਵੱਡਾ ਵਾਧਾ ਭਾਰਤ, ਚੀਨ, ਫਿਲੀਪੀਨਜ਼ ਅਤੇ ਨੇਪਾਲ ਵਿੱਚ ਪੈਦਾ ਹੋਏ ਲੋਕਾਂ ਵਿੱਚ ਹੋਇਆ।
2024 ਵਿੱਚ, ਸੰਯੁਕਤ ਰਾਸ਼ਟਰ ਨੇ ਅੰਦਾਜ਼ਾ ਲਗਾਇਆ ਸੀ ਕਿ ਦੁਨੀਆ ਭਰ ਵਿੱਚ 304 ਮਿਲੀਅਨ ਲੋਕ ਆਪਣੇ ਜਨਮ ਵਾਲੇ ਦੇਸ਼ ਤੋਂ ਬਾਹਰ ਰਹਿੰਦੇ ਸਨ, ਇਹ ਦੁਨੀਆ ਦੀ ਆਬਾਦੀ ਦਾ 3.7% ਹਿੱਸਾ ਬਣਦਾ ਹੈ।

Source: ABS
🔊 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।