ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਬਣੀ ਕਲਾਕ੍ਰਿਤੀਆਂਂ ਦੀ ਨੀਲਾਮੀ ਨੇ ਇਕੱਠੇ ਕੀਤੇ ਇੱਕ ਮਿਲੀਅਨ ਤੋਂ ਵੀ ਵੱਧ ਡਾਲਰ।ਕਿਉਂ ਇਸ ਨਿਲਾਮੀ ਦੇ ਵਿਰੁਧ 6,500 ਤੋਂ ਵੀ ਵੱਧ ਦਸਤਖਤ ਹੋਏ? ਕੀ ਕਹਿਣਾ ਹੈ ਕਲਾਕਾਰਾਂ ਦਾ AI ਦੀ ਕਲਾ ਬਾਰੇ? ਇਸ ਨਾਲ ਜੁੜੀ ਐਸ ਬੀ ਐਸ ਪੰਜਾਬੀ ਦੀ ਇੱਕ ਰਿਪੋਰਟ ਇਸ ਪੌਡਕਾਸਟ ਰਾਹੀਂ ਸੁਣੋ।
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।





