Watch FIFA World Cup 2026™

LIVE, FREE and EXCLUSIVE

ਐਕਸਪਲੇਨਰ: ਆਸਟ੍ਰੇਲੀਆ ਦਾ ਸਥਾਈ ਪ੍ਰਵਾਸ 1,85,000 ਉੱਤੇ ਸਥਿਰ: ਕਿਸਦੇ ਲਈ ਸੌਖੀ ਤੇ ਕਿਸਦੇ ਲਈ ਔਖੀ ਹੋਈ ਪੀ.ਆਰ?

pr numbers australia.jpg

ਆਉਣ ਵਾਲੇ ਪ੍ਰਵਾਸੀਆਂ ਦਾ ਸਭ ਤੋਂ ਵੱਡਾ ਸਮੂਹ ਅੰਤਰਾਸ਼ਟਰੀ ਵਿਦਿਆਰਥੀ ਹਨ। Credit: Pexels

ਆਸਟ੍ਰੇਲੀਆ ਨੇ ਵਿੱਤੀ ਸਾਲ 2025-26 ਵਿੱਚ ਪ੍ਰਦਾਨ ਕੀਤੀ ਜਾਣ ਵਾਲੀ ਸਥਾਈ ਪ੍ਰਵਾਸ ਦੀ ਹੱਦ ਦਾ ਐਲਾਨ ਕਰ ਦਿੱਤਾ ਹੈ। ਇਸ ਸਾਲ ਵਿੱਚ ਆਸਟ੍ਰੇਲੀਆ ਕੁੱਲ 185,000 ਸਥਾਈ ਵੀਜ਼ੇ (P.R.) ਪ੍ਰਦਾਨ ਕਰੇਗਾ। ਜ਼ਿਕਰਯੋਗ ਹੈ ਕਿ ਸਥਾਈ ਪ੍ਰਵਾਸ ਵਿੱਚ ਹੁਨਰਮੰਦ (skilled migration), ਪਰਿਵਾਰਕ (family sponsored) ਅਤੇ ਮਾਨਵਤਾਵਾਦੀ (humanitarian) ਵੀਜ਼ੇ ਸ਼ਾਮਲ ਹਨ। ਪੀ ਆਰ ਦੀ ਉਡੀਕ ਕਰਨ ਵਾਲੇ ਲੋਕਾਂ ਉੱਤੇ ਇਸ ਫੈਸਲੇ ਦਾ ਕੀ ਅਸਰ ਪੈ ਸਕਦਾ ਹੈ, ਜਾਨਣ ਲਈ ਸੁਣੋ ਇਹ ਪੌਡਕਾਸਟ...

Published

Updated

By Shyna Kalra

Presented by Shyna Kalra

Source: SBS

Share this with family and friends

ਆਸਟ੍ਰੇਲੀਆ ਨੇ ਵਿੱਤੀ ਸਾਲ 2025-26 ਵਿੱਚ ਪ੍ਰਦਾਨ ਕੀਤੀ ਜਾਣ ਵਾਲੀ ਸਥਾਈ ਪ੍ਰਵਾਸ ਦੀ ਹੱਦ ਦਾ ਐਲਾਨ ਕਰ ਦਿੱਤਾ ਹੈ। ਇਸ ਸਾਲ ਵਿੱਚ ਆਸਟ੍ਰੇਲੀਆ ਕੁੱਲ 185,000 ਸਥਾਈ ਵੀਜ਼ੇ (P.R.) ਪ੍ਰਦਾਨ ਕਰੇਗਾ। ਜ਼ਿਕਰਯੋਗ ਹੈ ਕਿ ਸਥਾਈ ਪ੍ਰਵਾਸ ਵਿੱਚ ਹੁਨਰਮੰਦ (skilled migration), ਪਰਿਵਾਰਕ (family sponsored) ਅਤੇ ਮਾਨਵਤਾਵਾਦੀ (humanitarian) ਵੀਜ਼ੇ ਸ਼ਾਮਲ ਹਨ। ਪੀ ਆਰ ਦੀ ਉਡੀਕ ਕਰਨ ਵਾਲੇ ਲੋਕਾਂ ਉੱਤੇ ਇਸ ਫੈਸਲੇ ਦਾ ਕੀ ਅਸਰ ਪੈ ਸਕਦਾ ਹੈ, ਜਾਨਣ ਲਈ ਸੁਣੋ ਇਹ ਪੌਡਕਾਸਟ...

ਆਸਟ੍ਰੇਲੀਆ ਵਿੱਚ ਦੇਸ਼ ਵਿਆਪੀ ਇਮੀਗ੍ਰੇਸ਼ਨ ਵਿਰੋਧੀ ਪ੍ਰਦਰਸ਼ਨਾਂ ਤੋਂ ਦੋ ਦਿਨ ਬਾਅਦ ਹੀ, ਗ੍ਰਹਿ ਮੰਤਰੀ ਟੋਨੀ ਬਰਕ ਨੇ ਆਸਟ੍ਰੇਲੀਆ ਦੇ 2025-26 ਵਿੱਤੀ ਸਾਲ ਵਿੱਚ ਸਥਾਈ ਪ੍ਰਵਾਸ ਸੀਮਾਵਾਂ ਦਾ ਐਲਾਨ ਕੀਤਾ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਹੁਨਰਮੰਦ ਕਾਮਿਆਂ ਦੇ ਪ੍ਰਵਾਸ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।

ਸੁਣੋ ਪੂਰਾ ਮਾਮਲਾ ਇਸ ਪੌਡਕਾਸਟ ਰਾਹੀਂ...

Disclaimer: This content is for general information purposes only, and should not be used as a substitute for consultation with professional advisers.

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Watch now