SKIP TO MAIN CONTENT

ਕੀ ਤੁਸੀਂ ਆਸਟ੍ਰੇਲੀਆਈ ਸਰਕਾਰ ਵਲੋਂ ਦਿੱਤੀ ਜਾ ਰਹੀ 300 ਡਾਲਰਾਂ ਦੀ ਊਰਜਾ ਬਿੱਲ ਰਾਹਤ ਪ੍ਰਾਪਤ ਕਰ ਲਈ ਹੈ?

energy canva.png
ਜੇਕਰ ਤੁਹਾਡੇ ਕੋਲ ਇੱਕ ਚਾਲੂ ਬਿਜਲੀ ਦਾ ਖਾਤਾ ਹੈ, ਤਾਂ ਤੁਹਾਨੂੰ 2024-25 ਦੇ ਵਿੱਤੀ ਸਾਲ ਦੌਰਾਨ ਆਪਣੇ ਬਿਜਲੀ ਦੇ ਬਿੱਲ 'ਤੇ $300 ਤੱਕ ਦੀ ਛੋਟ ਮਿਲੇਗੀ। Source: SBS

ਆਸਟ੍ਰੇਲੀਆਈ ਸਰਕਾਰ 10 ਮਿਲੀਅਨ ਤੋਂ ਵੱਧ ਆਸਟ੍ਰੇਲੀਆਈ ਪਰਿਵਾਰਾਂ ਅਤੇ ਲਗਭਗ 10 ਲੱਖ ਛੋਟੇ ਕਾਰੋਬਾਰਾਂ ਨੂੰ ਊਰਜਾ ਬਿੱਲ ਰਾਹਤ ਪ੍ਰਦਾਨ ਕਰ ਰਹੀ ਹੈ। ਜੇਕਰ ਤੁਹਾਡੇ ਕੋਲ ਇੱਕ ਚਾਲੂ ਬਿਜਲੀ ਦਾ ਖਾਤਾ ਹੈ, ਤਾਂ ਤੁਹਾਨੂੰ 2024-25 ਦੇ ਵਿੱਤੀ ਸਾਲ (1 ਜੁਲਾਈ 2024 - 30 ਜੂਨ 2025) ਦੌਰਾਨ ਆਪਣੇ ਬਿਜਲੀ ਦੇ ਬਿੱਲ 'ਤੇ $300 ਤੱਕ ਦੀ ਛੋਟ ਮਿਲੇਗੀ। ਪੂਰੀ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ...

Published

By MP Singh

Source: SBS

Skip to podcast episode content

ਆਸਟ੍ਰੇਲੀਆਈ ਸਰਕਾਰ 10 ਮਿਲੀਅਨ ਤੋਂ ਵੱਧ ਆਸਟ੍ਰੇਲੀਆਈ ਪਰਿਵਾਰਾਂ ਅਤੇ ਲਗਭਗ 10 ਲੱਖ ਛੋਟੇ ਕਾਰੋਬਾਰਾਂ ਨੂੰ ਊਰਜਾ ਬਿੱਲ ਰਾਹਤ ਪ੍ਰਦਾਨ ਕਰ ਰਹੀ ਹੈ। ਜੇਕਰ ਤੁਹਾਡੇ ਕੋਲ ਇੱਕ ਚਾਲੂ ਬਿਜਲੀ ਦਾ ਖਾਤਾ ਹੈ, ਤਾਂ ਤੁਹਾਨੂੰ 2024-25 ਦੇ ਵਿੱਤੀ ਸਾਲ (1 ਜੁਲਾਈ 2024 - 30 ਜੂਨ 2025) ਦੌਰਾਨ ਆਪਣੇ ਬਿਜਲੀ ਦੇ ਬਿੱਲ 'ਤੇ $300 ਤੱਕ ਦੀ ਛੋਟ ਮਿਲੇਗੀ। ਪੂਰੀ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ...

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now