Diljit Dosanjh in Spiti Valley. Credit: Diljit Dosanjh (Instagram)100 ਕਰੋੜ ਤੋਂ ਜਿਆਦਾ ਦੀ ਕਮਾਈ ਕਰਨ ਵਾਲੀ ਫਿਲਮ ਕੈਰੀ ਓਨ ਜੱਟਾ-3 ਹੁਣ ਓਟੀਟੀ ਪਲੇਟਫਾਰਮ ਤੇ ਜਾਰੀ ਹੋ ਰਹੀ ਹੈ। ਅਜਿਹੀਆਂ ਹੋਰ ਬਹੁਤ ਸਾਰੀਆਂ ਫਿਲਮੀ ਖਬਰਾਂ ਅਤੇ ਨਵੇਂ ਜਾਰੀ ਹੋਣ ਵਾਲੇ ਗੀਤਾਂ ਦੇ ਮੁਖੜੇ ਸੁਣਨ ਲਈ ਜੁੜੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ ਨਾਲ।
Published
Updated
By MP Singh
Presented by Harpreet Kaur
Source: SBS
Skip to podcast episode contentShare this with family and friends
100 ਕਰੋੜ ਤੋਂ ਜਿਆਦਾ ਦੀ ਕਮਾਈ ਕਰਨ ਵਾਲੀ ਫਿਲਮ ਕੈਰੀ ਓਨ ਜੱਟਾ-3 ਹੁਣ ਓਟੀਟੀ ਪਲੇਟਫਾਰਮ ਤੇ ਜਾਰੀ ਹੋ ਰਹੀ ਹੈ। ਅਜਿਹੀਆਂ ਹੋਰ ਬਹੁਤ ਸਾਰੀਆਂ ਫਿਲਮੀ ਖਬਰਾਂ ਅਤੇ ਨਵੇਂ ਜਾਰੀ ਹੋਣ ਵਾਲੇ ਗੀਤਾਂ ਦੇ ਮੁਖੜੇ ਸੁਣਨ ਲਈ ਜੁੜੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ ਨਾਲ।