ਬਾਲੀਵੁੱਡ ਗੱਪਸ਼ੱਪ: ਪਹਿਲੀਆਂ ਦੋ ਫਿਲਮਾਂ ਦੀ ਕਾਮਯਾਬੀ ਤੋਂ ਬਾਅਦ ਡਾਕੂਆਂ ਦਾ ਮੁੰਡਾ-3 ਪਰਦੇ ਤੇ ਧੂਮ ਮਚਾਉਣ ਲਈ ਤਿਆਰ

Dakuaan da Munda -3 image.jpg

ਫਿਲਮ ਡਾਕੂਆਂ ਦਾ ਮੁੰਡਾ ਰਿਲੀਜ਼ ਹੋਣ ਲਈ ਤਿਆਰ। Credit: Harpreet Kaur

ਨਵੀਂ ਆ ਰਹੀ ਫਿਲਮ ਡਾਕੂਆਂ ਦਾ ਮੁੰਡਾ-3 ਦੇ ਐਕਟਰ ਦੇਵ ਖਰੌੜ ਨੇ ਕਿਹਾ ਹੈ ਕਿ ਡਾਕੂਆਂ ਦਾ ਮੁੰਡਾ ਫਿਲਮ ਦੇ ਪਹਿਲੇ ਦੋ ਭਾਗ ਆਪਣੇ ਆਪ ਵਿੱਚ ਮੀਲ-ਪੱਥਰ ਸਾਬਤ ਹੋ ਚੁੱਕੀਆਂ ਹਨ, ਅਤੇ ਉਮੀਦ ਹੈ ਕਿ ਇਹ ਨਵੀਂ ਫਿਲਮ ਦੀ ਕਹਾਣੀ, ਅਦਾਕਾਰੀ ਅਤੇ ਡਾਇਰੈਕਸ਼ਨ ਵੀ ਦਰਸ਼ਕਾਂ ਨੂੰ ਬੇਹੱਦ ਪਸੰਦ ਆਏਗੀ। ਇਹ ਅਤੇ ਇਸ ਹਫਤੇ ਦੀਆਂ ਹੋਰ ਫਿਲਮਾਂ ਨਾਲ ਜੁੜੀਆਂ ਖਬਰਾਂ ਲਈ ਸੁਣੋ, ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ...


ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Share

Follow SBS Punjabi

Download our apps

Watch on SBS

Punjabi News

Watch now