SKIP TO MAIN CONTENT

ਬਾਲੀਵੁੱਡ ਗੱਪਸ਼ੱਪ: ਕੰਗਣਾ ਰਣੌਤ ਦੀ ਫਿਲਮ 'ਐਮਰਜੈਂਸੀ' ਦੀ ਰਿਲੀਜ਼ ਤੇ ਲੱਗੀ ਪਾਬੰਦੀ

Kangna emergency 2.png
ਕੰਗਣਾ ਰਣੌਤ ਦੀ ਫਿਲਮ 'ਐਮਰਜੈਂਸੀ' ਦੀ ਰਿਲੀਜ਼ ਤੇ ਲੱਗੀ ਪਾਬੰਦੀ Credit: Supplied

ਆਪਣੀ ਆ ਰਹੀ ਫਿਲਮ 'ਐਮਰਜੈਂਸੀ' ਦੀ ਰਿਲੀਜ਼ 'ਤੇ ਲੱਗੀ ਪਾਬੰਦੀ ਦੇ ਚਲਦਿਆਂ ਕੰਗਣਾ ਰਣੌਤ ਇਸ ਸਮੇਂ ਚਰਚਾ ਵਿੱਚ ਹੈ। ਹਾਲ ਵਿੱਚ ਉਹਨਾਂ ਨੇ ਆਪਣੀ ਅਗਲੀ ਫਿਲਮ 'ਭਾਰਤ ਭਾਗਿਆ ਵਿਧਾਤਾ' ਦੇ ਨਿਰਮਾਣ ਦੀ ਵੀ ਘੋਸ਼ਣਾਂ ਕਰ ਦਿੱਤੀ ਹੈ। ਅਜਿਹੀਆਂ ਢੇਰ ਸਾਰੀਆਂ ਹੋਰ ਫਿਲਮੀ ਜਾਣਕਾਰੀਆਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ...

Published

By MP Singh

Presented by Harpreet Kaur

Source: SBS

Skip to podcast episode content

ਆਪਣੀ ਆ ਰਹੀ ਫਿਲਮ 'ਐਮਰਜੈਂਸੀ' ਦੀ ਰਿਲੀਜ਼ 'ਤੇ ਲੱਗੀ ਪਾਬੰਦੀ ਦੇ ਚਲਦਿਆਂ ਕੰਗਣਾ ਰਣੌਤ ਇਸ ਸਮੇਂ ਚਰਚਾ ਵਿੱਚ ਹੈ। ਹਾਲ ਵਿੱਚ ਉਹਨਾਂ ਨੇ ਆਪਣੀ ਅਗਲੀ ਫਿਲਮ 'ਭਾਰਤ ਭਾਗਿਆ ਵਿਧਾਤਾ' ਦੇ ਨਿਰਮਾਣ ਦੀ ਵੀ ਘੋਸ਼ਣਾਂ ਕਰ ਦਿੱਤੀ ਹੈ। ਅਜਿਹੀਆਂ ਢੇਰ ਸਾਰੀਆਂ ਹੋਰ ਫਿਲਮੀ ਜਾਣਕਾਰੀਆਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ...

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ  ਤੇ ਉੱਤੇ ਵੀ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now