Punjabi Film Actors, Diljit Dosanjh, Gippy Grewal, Neeru Bajwa, Dev Kharoud, Sonam Bajwa and Ammy Virk. Credit: Supplied 'X'ਗੁਰੂ ਰੰਧਾਵਾ ਨਵੀਂ ਫਿਲਮ ਸ਼ਾਹਕੋਟ ਵਿੱਚ ਇੱਕ ਅਲੱਗ ਕਿਸਮ ਦੀ ਪ੍ਰੇਮ ਕਹਾਣੀ ਨਾਲ ਆ ਰਹੇ ਹਨ ਸਾਹਮਣੇ। ਐਮੀ ਵਿਰਕ ਵੀ ਕਾਮੇਡੀ-ਡਰਾਮਾ 'ਬੈਡ ਨਿਊਜ਼' ਵਿੱਚ ਇੱਕ ਅਲੱਗ ਦਿੱਖ ਕਰਨਗੇ ਪੇਸ਼। ਨਵੀਆਂ ਫਿਲਮਾਂ ਅਤੇ ਗਾਣਿਆਂ ਬਾਰੇ ਜਾਨਣ ਲਈ ਪੇਸ਼ ਹੈ ਇਸ ਹਫਤੇ ਦੀ ਬਾਲੀਵੁੱਡ ਗੱਪਸ਼ੱਪ।
Published
By MP Singh
Presented by Harpreet Kaur
Source: SBS
Skip to podcast episode contentShare this with family and friends
ਗੁਰੂ ਰੰਧਾਵਾ ਨਵੀਂ ਫਿਲਮ ਸ਼ਾਹਕੋਟ ਵਿੱਚ ਇੱਕ ਅਲੱਗ ਕਿਸਮ ਦੀ ਪ੍ਰੇਮ ਕਹਾਣੀ ਨਾਲ ਆ ਰਹੇ ਹਨ ਸਾਹਮਣੇ। ਐਮੀ ਵਿਰਕ ਵੀ ਕਾਮੇਡੀ-ਡਰਾਮਾ 'ਬੈਡ ਨਿਊਜ਼' ਵਿੱਚ ਇੱਕ ਅਲੱਗ ਦਿੱਖ ਕਰਨਗੇ ਪੇਸ਼। ਨਵੀਆਂ ਫਿਲਮਾਂ ਅਤੇ ਗਾਣਿਆਂ ਬਾਰੇ ਜਾਨਣ ਲਈ ਪੇਸ਼ ਹੈ ਇਸ ਹਫਤੇ ਦੀ ਬਾਲੀਵੁੱਡ ਗੱਪਸ਼ੱਪ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ ਤੇ X ਉੱਤੇ ਵੀ ਫਾਲੋ ਕਰੋ।