Watch FIFA World Cup 2026™

LIVE, FREE and EXCLUSIVE

ਆਸਟ੍ਰੇਲੀਆ ਪੋਸਟ ਵੱਲੋਂ ਲੂਨਰ ਨਵੇਂ ਸਾਲ 'ਤੇ 'ਟਾਈਗਰ' ਸਟੈਂਪ' ਦੀ ਇੱਕ ਵਿਸ਼ੇਸ਼ ਲੜੀ ਤਿਆਰ

Sydney-based illustrator Chrissy Lau designed a special Lunar New Year series of stamps for Australia Post, marking the Year of the Tiger.

Illustrator Chrissy Lau designed a special Lunar New Year series of stamps for Australia Post, marking the Year of the Tiger. Source: Australia Post

ਆਸਟ੍ਰੇਲੀਆ ਪੋਸਟ ਵਲੋਂ ਫ਼ਰਵਰੀ ਵਿੱਚ 'ਲੂਨਰ ਨਿਊ ਯੀਅਰ' ਦੇ ਚਿੰਨ੍ਹ ਟਾਈਗਰ ਨੂੰ ਦਰਸਾਉਂਦੀ 'ਲੱਕੀ ਟਾਈਗਰ ਸਟੈਂਪ' ਦੀ ਇੱਕ ਵਿਸ਼ੇਸ਼ ਯਾਦਗਾਰੀ ਲੜੀ ਜਾਰੀ ਕੀਤੀ ਜਾ ਰਹੀ ਹੈ। ਇਸ ਬਾਰੇ ਵਿਸਥਾਰਤ ਜਾਣਕਾਰੀ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।



Share

Follow SBS Punjabi

Download our apps

Watch on SBS

Punjabi News

Watch now