Melting icebergs drift off near a glacier in Scoresby Fjord, Greenland on August 15, 2023. Source: AFP / OLIVIER MORIN/AFP via Getty Imagesਜਲਵਾਯੂ ਪਰਿਵਰਤਨ ਇਕ ਵਾਰ ਫਿਰ 2023 ਦੌਰਾਨ ਖ਼ਬਰਾਂ ਵਿੱਚ ਸਭ ਤੋਂ ਅੱਗੇ ਰਿਹਾ ਹੈ। ਪਿਛਲੇ 12 ਮਹੀਨਿਆਂ ਤੋਂ ਵਿਸ਼ਵ ਇਸ ਮੁੱਦੇ ਨਾਲ ਜੂਝਦਾ ਨਜ਼ਰ ਆਇਆ ਹੈ। ਜਲਵਾਯੂ ਪਰਿਵਰਤਨ ਸਬੰਧੀ ਯੂਨਾਈਟਡ ਨੇਸ਼ਨਜ਼ ਦੀ ਸੰਸਥਾ ‘ਇੰਟਰਗਵਰਮੈਂਟਲ ਪੈਨਲ ਔਨ ਕਲਾਈਮੇਟ ਚੇਂਜ’ ਨੇ ਮਾਰਚ ਵਿੱਚ ਇੱਕ ਰਿਪੋਰਟ ਜਾਰੀ ਕੀਤੀ ਜਿਸ ਵਿੱਚ ਪੁਸ਼ਟੀ ਕੀਤੀ ਗਈ ਕਿ ਮਨੁੱਖੀ ਗਤੀਵਿਧੀਆਂ ਕਾਰਨ ਗਲੋਬਲ ਵਾਰਮਿੰਗ ਹੋ ਰਹੀ ਹੈ ਅਤੇ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ...
Published
By Allan Lee
Presented by Patras Masih
Source: SBS
Skip to podcast episode content
Share this with family and friends
ਜਲਵਾਯੂ ਪਰਿਵਰਤਨ ਇਕ ਵਾਰ ਫਿਰ 2023 ਦੌਰਾਨ ਖ਼ਬਰਾਂ ਵਿੱਚ ਸਭ ਤੋਂ ਅੱਗੇ ਰਿਹਾ ਹੈ। ਪਿਛਲੇ 12 ਮਹੀਨਿਆਂ ਤੋਂ ਵਿਸ਼ਵ ਇਸ ਮੁੱਦੇ ਨਾਲ ਜੂਝਦਾ ਨਜ਼ਰ ਆਇਆ ਹੈ। ਜਲਵਾਯੂ ਪਰਿਵਰਤਨ ਸਬੰਧੀ ਯੂਨਾਈਟਡ ਨੇਸ਼ਨਜ਼ ਦੀ ਸੰਸਥਾ ‘ਇੰਟਰਗਵਰਮੈਂਟਲ ਪੈਨਲ ਔਨ ਕਲਾਈਮੇਟ ਚੇਂਜ’ ਨੇ ਮਾਰਚ ਵਿੱਚ ਇੱਕ ਰਿਪੋਰਟ ਜਾਰੀ ਕੀਤੀ ਜਿਸ ਵਿੱਚ ਪੁਸ਼ਟੀ ਕੀਤੀ ਗਈ ਕਿ ਮਨੁੱਖੀ ਗਤੀਵਿਧੀਆਂ ਕਾਰਨ ਗਲੋਬਲ ਵਾਰਮਿੰਗ ਹੋ ਰਹੀ ਹੈ ਅਤੇ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ...
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ 'ਤੇ ਸੁਣੋ। ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।