Watch FIFA World Cup 2026™

LIVE, FREE and EXCLUSIVE

ਆਪਣੇ ਕੰਮ ਨੂੰ ਲਚਕਦਾਰ ਬਣਾਉਣ ਲਈ ਤੁਸੀਂ ਕਿੱਥੇ ਤੇ ਕਿਵੇਂ ਅਰਜ਼ੀ ਦੇ ਸਕਦੇ ਹੋ?

Multiracial colleagues discussing on video call
Businesswoman with headphones smiling during video conference. Multiracial male and female professionals are attending online meeting. They are discussing business strategy. Credit: Morsa Images/Getty Images

ਸਾਲ 2025 ਵਿੱਚ ਵੀ ਬਹੁਤ ਸਾਰੇ ਕਾਮੇ 'ਫਲੈਕਸਿਬਲ ਵਰਕ ਪੈਟਰਨ' ਦੀ ਮੰਗ ਕਰ ਰਹੇ ਹਨ। ਇਹ ਪ੍ਰਬੰਧ ਕਿਹੋ ਜਿਹੇ ਹੋ ਸਕਦੇ ਹਨ ਅਤੇ ਕਾਨੂੰਨ ਇਹਨਾਂ ਬਾਰੇ ਕੀ ਕਹਿੰਦੇ ਹਨ ਜਾਣੋ ਇਸ ਖਾਸ ਰਿਪੋਰਟ ‘ਚ…


Published

By Emma Brancatisano, Catriona Stirrat

Presented by Jasdeep Kaur

Source: SBS


Share this with family and friends


ਸਾਲ 2025 ਵਿੱਚ ਵੀ ਬਹੁਤ ਸਾਰੇ ਕਾਮੇ 'ਫਲੈਕਸਿਬਲ ਵਰਕ ਪੈਟਰਨ' ਦੀ ਮੰਗ ਕਰ ਰਹੇ ਹਨ। ਇਹ ਪ੍ਰਬੰਧ ਕਿਹੋ ਜਿਹੇ ਹੋ ਸਕਦੇ ਹਨ ਅਤੇ ਕਾਨੂੰਨ ਇਹਨਾਂ ਬਾਰੇ ਕੀ ਕਹਿੰਦੇ ਹਨ ਜਾਣੋ ਇਸ ਖਾਸ ਰਿਪੋਰਟ ‘ਚ…


ਕੋਵਿਡ-19 ਮਹਾਂਮਾਰੀ ਤੋਂ ਬਾਅਦ ਲਚਕਦਾਰ ਕੰਮ ਦੀ ਮੰਗ ਲਗਾਤਾਰ ਵਧੀ ਹੈ ਕਿਉਂਕਿ ਲੋਕਡਾਊਨ ਦੌਰਾਨ ਬਹੁਤ ਸਾਰੇ ਲੋਕ ਮਜ਼ਬੂਰੀ ਵਿੱਚ ਘਰ ਤੋਂ ਕੰਮ ਕਰਨ ਲੱਗ ਪਏ ਸਨ।

ਆਰ ਐਮ ਆਈ ਟੀ ਯੂਨੀਵਰਸਿਟੀ ਵਿੱਚ ਕਾਰੋਬਾਰ ਅਤੇ ਪ੍ਰਬੰਧਨ ਵਿੱਚ ਇੱਕ ਸੀਨੀਅਰ ਲੈਕਚਰਾਰ ਡਾ. ਮੇਲਿਸਾ ਵ੍ਹੀਲਰ ਦੇ ਅਨੁਸਾਰ ਜਿਹੜੀਆਂ ਸੰਸਥਾਵਾਂ ਨੇ ਆਪਣੇ ਸਟਾਫ ਨੂੰ ਵਾਪਸ ਦਫਤਰ ਤੋਂ ਆ ਕੇ ਕੰਮ ਕਰਨ ਲਈ ਕਿਹਾ ਹੈ ਉਹਨਾਂ ਨੂੰ ਇਸਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।

ਉਹ ਕਹਿੰਦੇ ਹਨ ਕਿ ਬਹੁਤ ਸਾਰੇ ਕਰਮਚਾਰੀ ਦਫਤਰ ਤੋਂ ਕੰਮ ਕਰਨ ਦੀ ਪੁਰਾਣੀ ਰੂਟੀਨ ਦੁਬਾਰਾ ਅਪਨਾਉਣ ਵਿੱਚ ਝਿਜਕ ਮਹਿਸੂਸ ਕਰ ਰਹੇ ਹਨ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now