SKIP TO MAIN CONTENT

ਛੋਟੇ ਬੱਚਿਆਂ ਦੇ ਪਿਤਾਵਾਂ ਨੂੰ ਬੇਹਤਰ ਸਹੂਲਤ ਲਈ ਕੰਮ-ਕਾਜੀ ਸੁਧਾਰਾਂ ਅਤੇ ਕਾਨੂੰਨੀ ਬਦਲਾਅ ਦੀ ਮੰਗ

Amar Singh (SBS).jpg

ਛੋਟੇ ਬੱਚਿਆਂ ਦੇ ਪਿਤਾਵਾਂ ਨੂੰ ਬਿਹਤਰ ਸਮਰਥਨ ਦੇਣ ਲਈ ਇੱਕ ਨਵੀਂ ਮੁਹਿੰਮ ਦੇ ਤਹਿਤ ਕਾਨੂੰਨੀ ਬਦਲਾਅ ਅਤੇ ਕੰਮਕਾਜ ਵਾਲੀ ਜਗ੍ਹਾ ’ਤੇ ਸੁਧਾਰਾਂ ਦੀ ਮੰਗ ਕੀਤੀ ਜਾ ਰਹੀ ਹੈ। 'ਥ੍ਰਾਈਵ ਬਾਏ ਫਾਈਵ' ਮੁਹਿੰਮ ਪੂਰੇ ਆਸਟ੍ਰੇਲੀਆ ਵਿੱਚ ਵਕੀਲਾਂ, ਖੋਜਕਾਰਾਂ ਅਤੇ ਸੰਸਥਾਵਾਂ ਦੇ ਸਮੂਹ ਨੂੰ ਇਕ ਮੰਚ ’ਤੇ ਲੈ ਆਈ ਹੈ ਤਾਂ ਜੋ ਸ਼ੁਰੂਆਤੀ ਬਚਪਨ ਦੀ ਸਿੱਖਿਆ ਅਤੇ 'ਪੇਡ ਪੇਰੈਂਟਲ ਲੀਵ' ਤੱਕ ਬਿਹਤਰ ਪਹੁੰਚ ਲਈ ਜ਼ੋਰ ਦਿੱਤਾ ਜਾ ਸਕੇ। ਇਸ ਸਮੂਹ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਾਰੇ ਗੈਰ-ਜਨਮ ਵਾਲੇ ਮਾਪਿਆਂ ਲਈ ਫੈਡਰਲ ਸਰਕਾਰ ਵਲੋਂ 12 ਹਫਤਿਆਂ ਦੀ 'ਪੇਡ ਪੇਰੈਂਟਲ ਲੀਵ' ਦਿੱਤੀ ਜਾਵੇ, ਜਦਕਿ ਹੁਣ ਉਹ ਸਿਰਫ ਦੋ ਦੇ ਹੱਕਦਾਰ ਹਨ। ਹੋਰ ਜਾਣਕਾਰੀ ਲਈ ਇਹ ਰਿਪੋਰਟ ਸੁਣੋ....

Published

By Alexandra Jones

Presented by Patras Masih

Source: SBS

Skip to podcast episode content

ਛੋਟੇ ਬੱਚਿਆਂ ਦੇ ਪਿਤਾਵਾਂ ਨੂੰ ਬਿਹਤਰ ਸਮਰਥਨ ਦੇਣ ਲਈ ਇੱਕ ਨਵੀਂ ਮੁਹਿੰਮ ਦੇ ਤਹਿਤ ਕਾਨੂੰਨੀ ਬਦਲਾਅ ਅਤੇ ਕੰਮਕਾਜ ਵਾਲੀ ਜਗ੍ਹਾ ’ਤੇ ਸੁਧਾਰਾਂ ਦੀ ਮੰਗ ਕੀਤੀ ਜਾ ਰਹੀ ਹੈ। 'ਥ੍ਰਾਈਵ ਬਾਏ ਫਾਈਵ' ਮੁਹਿੰਮ ਪੂਰੇ ਆਸਟ੍ਰੇਲੀਆ ਵਿੱਚ ਵਕੀਲਾਂ, ਖੋਜਕਾਰਾਂ ਅਤੇ ਸੰਸਥਾਵਾਂ ਦੇ ਸਮੂਹ ਨੂੰ ਇਕ ਮੰਚ ’ਤੇ ਲੈ ਆਈ ਹੈ ਤਾਂ ਜੋ ਸ਼ੁਰੂਆਤੀ ਬਚਪਨ ਦੀ ਸਿੱਖਿਆ ਅਤੇ 'ਪੇਡ ਪੇਰੈਂਟਲ ਲੀਵ' ਤੱਕ ਬਿਹਤਰ ਪਹੁੰਚ ਲਈ ਜ਼ੋਰ ਦਿੱਤਾ ਜਾ ਸਕੇ। ਇਸ ਸਮੂਹ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਾਰੇ ਗੈਰ-ਜਨਮ ਵਾਲੇ ਮਾਪਿਆਂ ਲਈ ਫੈਡਰਲ ਸਰਕਾਰ ਵਲੋਂ 12 ਹਫਤਿਆਂ ਦੀ 'ਪੇਡ ਪੇਰੈਂਟਲ ਲੀਵ' ਦਿੱਤੀ ਜਾਵੇ, ਜਦਕਿ ਹੁਣ ਉਹ ਸਿਰਫ ਦੋ ਦੇ ਹੱਕਦਾਰ ਹਨ। ਹੋਰ ਜਾਣਕਾਰੀ ਲਈ ਇਹ ਰਿਪੋਰਟ ਸੁਣੋ....

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ  'ਤੇ ਸੁਣੋ। ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now