DALLAS, TX - 17.06.2026: ENGLAND VS CROATIA - Harry Kane of England and his teammates celebrate the team's second goal during the 2026 FIFA Men's World Cup group stage match between England and Croatia at Dallas Stadium in Arlington on June 17, 2026. Source: SIPA USA / Fotoarena/Richard Callis/Fotoarena/Sipa USA/AAP Image
ਫੀਫਾ ਵਿਸ਼ਵ ਕੱਪ 2026 ਦੇ ਸੱਤਵੇਂ ਦਿਨ ਵੀ ਅਫ਼ਰੀਕੀ ਟੀਮਾਂ ਨੇ ਆਪਣਾ ਦਮਖਮ ਦਿਖਾਇਆ। ਕਾਂਗੋ ਨੇ ਪੁਰਤਗਾਲ ਨੂੰ ਡਰਾਅ 'ਤੇ ਰੋਕ ਕੇ ਕੀਮਤੀ ਅੰਕ ਹਾਸਲ ਕੀਤਾ, ਜਦਕਿ ਘਾਨਾ ਨੇ ਪਨਾਮਾ ਖ਼ਿਲਾਫ਼ ਜਿੱਤ ਦਰਜ ਕੀਤੀ। ਉੱਥੇ ਇੰਗਲੈਂਡ ਨੇ ਹੈਰੀ ਕੇਨ ਦੀ ਅਗਵਾਈ ਵਿੱਚ ਕ੍ਰੋਏਸ਼ੀਆ ਨੂੰ ਹਰਾਕੇ ਸ਼ਾਨਦਾਰ ਆਗਾਜ਼ ਕੀਤਾ। Published 18 June 2026 4:02pm
By Gonzalo Aguirregomezcorta, Sumeet Kaur
Presented by Sumeet Kaur
Source: SBS
Skip to podcast episode content Share this with family and friends
ਫੀਫਾ ਵਿਸ਼ਵ ਕੱਪ 2026 ਦੇ ਸੱਤਵੇਂ ਦਿਨ ਵੀ ਅਫ਼ਰੀਕੀ ਟੀਮਾਂ ਨੇ ਆਪਣਾ ਦਮਖਮ ਦਿਖਾਇਆ। ਕਾਂਗੋ ਨੇ ਪੁਰਤਗਾਲ ਨੂੰ ਡਰਾਅ 'ਤੇ ਰੋਕ ਕੇ ਕੀਮਤੀ ਅੰਕ ਹਾਸਲ ਕੀਤਾ, ਜਦਕਿ ਘਾਨਾ ਨੇ ਪਨਾਮਾ ਖ਼ਿਲਾਫ਼ ਜਿੱਤ ਦਰਜ ਕੀਤੀ। ਉੱਥੇ ਇੰਗਲੈਂਡ ਨੇ ਹੈਰੀ ਕੇਨ ਦੀ ਅਗਵਾਈ ਵਿੱਚ ਕ੍ਰੋਏਸ਼ੀਆ ਨੂੰ ਹਰਾਕੇ ਸ਼ਾਨਦਾਰ ਆਗਾਜ਼ ਕੀਤਾ। 📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ , ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।