SKIP TO MAIN CONTENT

ਤਿਉਹਾਰਾਂ ਦੇ ਮੌਸਮ ਵਿੱਚ ਘਰ ਦੀ ਸਫ਼ਾਈ ਨੂੰ ਲੈਕੇ ਧਿਆਨਯੋਗ ਗੱਲਾਂ

20221006_094550.jpg
Even a clean-looking carpet can harbor many types of germs. Credit: Supplied by Jasvir Singh

ਤਿਉਹਾਰਾਂ ਦੇ ਇਸ ਮੌਸਮ ਵਿੱਚ ਘਰਾਂ ਦੀ ਸਾਫ਼-ਸਫ਼ਾਈ ਨੂੰ ਕਾਫ਼ੀ ਅਹਿਮੀਅਤ ਦਿੱਤੀ ਜਾਂਦੀ ਹੈ। ਮੈਲਬੌਰਨ ਦੇ ਰਹਿਣ ਵਾਲੇ ਜਸਵੀਰ ਸਿੰਘ ਪਿੱਛਲੇ ਕਈ ਸਾਲ੍ਹਾਂ ਤੋਂ ਸਾਫ਼-ਸਫ਼ਾਈ ਦੇ ਕਾਰੋਬਾਰ ਵਿੱਚ ਹਨ। ਉਹਨਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਜਿੱਥੇ ਘਰਾਂ ਵਿੱਚ ਕਾਰਪੇਟ ਲੱਗੇ ਹੋਏ ਹਨ, ਉਥੇ ਸਫ਼ਾਈ ਕਰਦੇ ਸਮੇਂ ਧਿਆਨ ਦੇਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਇਸ ਖ਼ਾਸ ਪੇਸ਼ਕਸ਼ ਰਾਹੀਂ ਜਾਣੋ ਕਿ ਘਰ ਦੇ ਕਿਹੜੇ ਹਿੱਸੇ ਨੂੰ ਸਫ਼ਾਈ ਕਰਦੇ ਸਮੇਂ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

Published

Updated

By Jasdeep Kaur

Source: SBS

Skip to podcast episode content

ਤਿਉਹਾਰਾਂ ਦੇ ਇਸ ਮੌਸਮ ਵਿੱਚ ਘਰਾਂ ਦੀ ਸਾਫ਼-ਸਫ਼ਾਈ ਨੂੰ ਕਾਫ਼ੀ ਅਹਿਮੀਅਤ ਦਿੱਤੀ ਜਾਂਦੀ ਹੈ। ਮੈਲਬੌਰਨ ਦੇ ਰਹਿਣ ਵਾਲੇ ਜਸਵੀਰ ਸਿੰਘ ਪਿੱਛਲੇ ਕਈ ਸਾਲ੍ਹਾਂ ਤੋਂ ਸਾਫ਼-ਸਫ਼ਾਈ ਦੇ ਕਾਰੋਬਾਰ ਵਿੱਚ ਹਨ। ਉਹਨਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਜਿੱਥੇ ਘਰਾਂ ਵਿੱਚ ਕਾਰਪੇਟ ਲੱਗੇ ਹੋਏ ਹਨ, ਉਥੇ ਸਫ਼ਾਈ ਕਰਦੇ ਸਮੇਂ ਧਿਆਨ ਦੇਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਇਸ ਖ਼ਾਸ ਪੇਸ਼ਕਸ਼ ਰਾਹੀਂ ਜਾਣੋ ਕਿ ਘਰ ਦੇ ਕਿਹੜੇ ਹਿੱਸੇ ਨੂੰ ਸਫ਼ਾਈ ਕਰਦੇ ਸਮੇਂ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

Latest podcast episodes

Follow SBS Punjabi

Download our apps

Watch on SBS

Punjabi News

Stream now