SKIP TO MAIN CONTENT

ਬਾਲੀਵੁੱਡ ਗੱਪਸ਼ੱਪ: ਪੈਰਿਸ ’ਚ ਨਜ਼ਰ ਆਇਆ ਦਿਲਜੀਤ ਦੋਸਾਂਝ ਦਾ ‘ਪੰਜਾਬੀ ਸਵੈਗ’

MP's 16x9  (Presentation) (66).jpg
ਪੈਰਿਸ ਦੇ ਆਈਫਲ ਟਾਵਰ ਸਾਹਮਣੇ ਪੰਜਾਬੀ ਅੰਦਾਜ਼ ਵਿੱਚ ਪੋਜ਼ ਦਿੰਦੇ ਦਿਲਜੀਤ ਦੋਸਾਂਝ। Credit: Twitter/Mahesh

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੇ ਉਡੀਕੇ ਜਾ ਰਹੇ ‘ਔਰਾ ਵਰਲਡ 2026’ ਦੌਰੇ ਤਹਿਤ ਯੂਕੇ ਤੇ ਯੂਰਪ ਵਿੱਚ ਸੰਗੀਤਕ ਧੂਮ ਮਚਾ ਰਹੇ ਹਨ। ਨੌਂ ਸ਼ਹਿਰਾਂ ਵਿੱਚ ਪ੍ਰਦਰਸ਼ਨ ਕਰਨ ਵਾਲੇ ਦਿਲਜੀਤ ਨੇ ਪੈਰਿਸ ਦੇ ਮਸ਼ਹੂਰ ਆਈਫਲ ਟਾਵਰ ਸਾਹਮਣੇ ਆਪਣੇ ਖਾਸ ਪੰਜਾਬੀ ਅੰਦਾਜ਼ ਵਿੱਚ ਤਸਵੀਰਾਂ ਖਿਚਵਾਈਆਂ। ਸੁਣੋ ਬਾਲੀਵੁੱਡ ਦੀਆਂ ਹੋਰ ਦਿਲਚਸਪ ਤੇ ਮਜ਼ੇਦਾਰ ਖਬਰਾਂ।

Published

By MP Singh

Presented by Harpreet Kaur

Source: SBS

Skip to podcast episode content

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੇ ਉਡੀਕੇ ਜਾ ਰਹੇ ‘ਔਰਾ ਵਰਲਡ 2026’ ਦੌਰੇ ਤਹਿਤ ਯੂਕੇ ਤੇ ਯੂਰਪ ਵਿੱਚ ਸੰਗੀਤਕ ਧੂਮ ਮਚਾ ਰਹੇ ਹਨ। ਨੌਂ ਸ਼ਹਿਰਾਂ ਵਿੱਚ ਪ੍ਰਦਰਸ਼ਨ ਕਰਨ ਵਾਲੇ ਦਿਲਜੀਤ ਨੇ ਪੈਰਿਸ ਦੇ ਮਸ਼ਹੂਰ ਆਈਫਲ ਟਾਵਰ ਸਾਹਮਣੇ ਆਪਣੇ ਖਾਸ ਪੰਜਾਬੀ ਅੰਦਾਜ਼ ਵਿੱਚ ਤਸਵੀਰਾਂ ਖਿਚਵਾਈਆਂ। ਸੁਣੋ ਬਾਲੀਵੁੱਡ ਦੀਆਂ ਹੋਰ ਦਿਲਚਸਪ ਤੇ ਮਜ਼ੇਦਾਰ ਖਬਰਾਂ।

ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ

 ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now