Watch FIFA World Cup 2026™

LIVE, FREE and EXCLUSIVE

ਨਾਇਡੋਕ ਹਫਤਾ – ਜਸ਼ਨ ਦੀ ਤਰਾਂ ਮਨਾਉਣ ਦੀ ਲੋੜ

NAIDOC week.jpg

NAIDOC week is celebrated to recognise the importance of Australia's native voices Source: Pexels

National Aborigines and Islanders Day Observance Committee, ਵਲੋਂ NAIDOC ਹਫਤੇ ਨੂੰ 1920 ਅਤੇ 1930 ਵਿਚਲੇ ਸੰਘਰਸ਼ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। 1938 ਦੇ ਆਸਟ੍ਰੇਲੀਆ ਡੇਅ ਵਾਲੇ ਦਿਨ, ਪਰਦਰਸ਼ਨਕਾਰੀਆਂ ਨੇ ਸਿਡਨੀ ਵਿੱਚ ਮਾਰਚ ਕਰਦੇ ਹੋਏ ਇਸ ਨੂੰ ਸੋਗ ਦਾ ਦਿਨ ਐਲਾਨਿਆ ਸੀ।


Published

Updated

By Greg Dyett

Presented by MP Singh

Source: SBS




Share this with family and friends


National Aborigines and Islanders Day Observance Committee, ਵਲੋਂ NAIDOC ਹਫਤੇ ਨੂੰ 1920 ਅਤੇ 1930 ਵਿਚਲੇ ਸੰਘਰਸ਼ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। 1938 ਦੇ ਆਸਟ੍ਰੇਲੀਆ ਡੇਅ ਵਾਲੇ ਦਿਨ, ਪਰਦਰਸ਼ਨਕਾਰੀਆਂ ਨੇ ਸਿਡਨੀ ਵਿੱਚ ਮਾਰਚ ਕਰਦੇ ਹੋਏ ਇਸ ਨੂੰ ਸੋਗ ਦਾ ਦਿਨ ਐਲਾਨਿਆ ਸੀ।


ਇਸ ਦੀ ਸਫਲਤਾ ਤੋਂ ਬਾਅਦ ਹਰ ਸਾਲ ਆਸਟ੍ਰੇਲੀਆ ਦਿਵਸ ਤੋਂ ਪਹਿਲੇ ਐਤਵਾਰ ਨੂੰ ਸੋਗ ਦਿਵਸ ਮਨਾਇਆ ਜਾਣ ਲਗਿਆ ਜਿਸ ਨੂੰ ਨੈਸ਼ਨਲ ਐਬੋਰੀਜਨਲ ਦਿਵਸ ਦਾ ਨਾਮ ਦਿੱਤਾ ਗਿਆ। ਇਸ ਤੋਂ ਕੁੱਝ ਸਮਾਂ ਬਾਅਦ, ਐਬੋਰੀਜਨਲ ਸਭਿਆਚਾਰ ਨੂੰ ਸਹੀ ਢੰਗ ਨਾਲ ਮਨਾਉਣ ਦੇ ਆਸ਼ੇ ਨਾਲ ਇਸ ਸੋਗ ਦਿਵਸ ਨੂੰ ਜੂਲਾਈ ਵਿੱਚ ਤਬਦੀਲ ਕਰਨ ਦਾ ਫੈਸਲਾ ਲਿਆ ਗਿਆ।

ਅਤੇ ਫੇਰ 1975 ਵਿੱਚ ਇਸ ਸਲਾਨਾਂ ਸਮਾਗਮ ਨੂੰ ਪੂਰੇ ਇੱਕ ਹਫਤੇ ਲਈ ਮਨਾਉਣ ਦਾ ਫੈਸਲਾ ਲਿਆ ਗਿਆ, ਜੋ ਕਿ ਹੁਣ ਜੂਲਾਈ ਦੇ ਪਹਿਲੇ ਐਤਵਾਰ ਤੋਂ ਸ਼ੁਰੂ ਹੋ ਕਿ ਦੂਜੇ ਐਤਵਾਰ ਤੱਕ ਮਨਾਇਆ ਜਾਂਦਾ ਹੈ।

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Watch now