SKIP TO MAIN CONTENT

ਚਾਹ 'ਤੇ ਚਰਚਾ: ਕੀ ਚਾਹ ਵਿੱਚ ਲੂਣ ਪਾਉਣ ਨਾਲ ਬਣਦੀ ਹੈ ਬਹਿਤਰੀਨ ਚਾਹ?

punjabi_salttea_image.png
Various ingredients are used to make tea around the world and now there's another addition, salt. Credit: Anna Pou

ਯੂਨਾਈਟਡ ਸਟੇਟਸ ਦੀ ਪ੍ਰੋਫੈਸਰ ਮਿਸ਼ੈਲ ਫ੍ਰੈਂਕਲ ਨੇ ਚਾਹ ਬਨਾਉਣ ਦਾ ਸਭ ਤੋਂ ਵਧੀਆ ਨੁਸਖਾ ਦੱਸਦੇ ਹੋਏ ਆਪਣੀ ਚਾਹ ਵਿੱਚ ਇੱਕ ਚੁਟਕੀ ਲੂਣ ਦੀ ਵਰਤੋ ਕੀਤੀ ਹੈ ਜੋ ਕਿ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਈ ਮਾਹਿਰਾਂ ਦਾ ਕਹਿਣਾ ਹੈ ਕਿ ਚਾਹ ਵਿੱਚ ਲੂਣ ਦੀ ਵਰਤੋਂ ਕਈ ਹਜ਼ਾਰ ਸਾਲਾਂ ਤੋਂ ਚੱਲਦੀ ਆ ਰਹੀ ਹੈ, ਪਰ ਪਰੰਪਰਾਵਾਦੀ ਚਾਹ ਪੀਣ ਵਾਲਿਆਂ ਨੂੰ ਇਹ ਸੁਝਾਅ ਹਜ਼ਮ ਕਰਨਾ ਥੋੜਾ ਔਖਾ ਲੱਗ ਰਿਹਾ ਹੈ। ਚਾਹ ਦੇ ਬਾਰੇ ਇਹ ਚਰਚਾ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ...

Published

By Jasmeet Kaur, Sam Dover

Source: SBS

Skip to podcast episode content

ਯੂਨਾਈਟਡ ਸਟੇਟਸ ਦੀ ਪ੍ਰੋਫੈਸਰ ਮਿਸ਼ੈਲ ਫ੍ਰੈਂਕਲ ਨੇ ਚਾਹ ਬਨਾਉਣ ਦਾ ਸਭ ਤੋਂ ਵਧੀਆ ਨੁਸਖਾ ਦੱਸਦੇ ਹੋਏ ਆਪਣੀ ਚਾਹ ਵਿੱਚ ਇੱਕ ਚੁਟਕੀ ਲੂਣ ਦੀ ਵਰਤੋ ਕੀਤੀ ਹੈ ਜੋ ਕਿ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਈ ਮਾਹਿਰਾਂ ਦਾ ਕਹਿਣਾ ਹੈ ਕਿ ਚਾਹ ਵਿੱਚ ਲੂਣ ਦੀ ਵਰਤੋਂ ਕਈ ਹਜ਼ਾਰ ਸਾਲਾਂ ਤੋਂ ਚੱਲਦੀ ਆ ਰਹੀ ਹੈ, ਪਰ ਪਰੰਪਰਾਵਾਦੀ ਚਾਹ ਪੀਣ ਵਾਲਿਆਂ ਨੂੰ ਇਹ ਸੁਝਾਅ ਹਜ਼ਮ ਕਰਨਾ ਥੋੜਾ ਔਖਾ ਲੱਗ ਰਿਹਾ ਹੈ। ਚਾਹ ਦੇ ਬਾਰੇ ਇਹ ਚਰਚਾ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ...

Latest podcast episodes

Follow SBS Punjabi

Download our apps

Watch on SBS

Punjabi News

Stream now