SKIP TO MAIN CONTENT

ਸਮਾਜ ਨੂੰ ਕਵਿਤਾ, ਅਰਥਸ਼ਾਸਤਰ, ਸਾਹਿਤ, ਖੂਨ ਦਾਨ ਅਤੇ ਏਕਤਾ ਦਾ ਸੁਨੇਹਾ ਦੇ ਰਹੇ ਹਨ ਡਾ. ਬਲਜੀਤ ਸਿੰਘ

Dr Baljit Singh Lead Asset .png
Dr Baljit Singh.

ਡਾ. ਬਲਜੀਤ ਸਿੰਘ ਨੇ 2018 ਵਿੱਚ ਆਪਣੀ ਪਹਿਲੀ ਕਿਤਾਬ ਪ੍ਰਕਾਸ਼ਿਤ ਕਰਵਾਈ ਸੀ। ਉਸ ਤੋਂ ਬਾਅਦ ਉਹਨਾਂ ਨੇ ਹੁਣ ਤੱਕ ਸਮਾਜਿਕ ਤੰਦਰੁਸਤੀ ਅਤੇ ਕਵਿਤਾਵਾਂ ਦੀਆਂ ਕੁੱਲ 6 ਕਿਤਾਬਾਂ ਛਪਵਾਈਆਂ ਹਨ। ਇਸ ਖਾਸ ਇੰਟਰਵਿਊ ਰਾਹੀਂ ਡਾ. ਬਲਜੀਤ ਇਸ ਸਾਲ ਪ੍ਰਕਾਸ਼ਿਤ ਹੋਈ ‘ਹੈਲਥ ਏਕੋਨੋਮਿਕਸ’ ਬਾਰੇ ਜਾਣੂ ਕਰਵਾ ਰਹੇ ਹਨ....

Published

Updated

By Jasmeet Kaur

Source: SBS

Skip to podcast episode content

ਡਾ. ਬਲਜੀਤ ਸਿੰਘ ਨੇ 2018 ਵਿੱਚ ਆਪਣੀ ਪਹਿਲੀ ਕਿਤਾਬ ਪ੍ਰਕਾਸ਼ਿਤ ਕਰਵਾਈ ਸੀ। ਉਸ ਤੋਂ ਬਾਅਦ ਉਹਨਾਂ ਨੇ ਹੁਣ ਤੱਕ ਸਮਾਜਿਕ ਤੰਦਰੁਸਤੀ ਅਤੇ ਕਵਿਤਾਵਾਂ ਦੀਆਂ ਕੁੱਲ 6 ਕਿਤਾਬਾਂ ਛਪਵਾਈਆਂ ਹਨ। ਇਸ ਖਾਸ ਇੰਟਰਵਿਊ ਰਾਹੀਂ ਡਾ. ਬਲਜੀਤ ਇਸ ਸਾਲ ਪ੍ਰਕਾਸ਼ਿਤ ਹੋਈ ‘ਹੈਲਥ ਏਕੋਨੋਮਿਕਸ’ ਬਾਰੇ ਜਾਣੂ ਕਰਵਾ ਰਹੇ ਹਨ....

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ 'ਤੇ ਸੁਣੋ। ਸਾਨੂੰ  ਫੇਸਬੁੱਕ  ਤੇ ਟਵਿੱਟਰ 'ਤੇ ਵੀ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now