ਆਉਣ ਵਾਲਾ ਲਾ-ਨੀਨਾ ਵਾਲਾ ਮੌਸਮ ਦਮੇਂ ਦੇ ਮਰੀਜ਼ਾਂ ਲਈ ਕਾਫੀ ਪ੍ਰਭਾਵਤ ਕਰਨ ਵਾਲਾ ਹੋਵੇਗਾ। ਬਦਲ ਰਹੇ ਮੌਸਮਾਂ ਦੇ ਮੱਦੇਨਜ਼ਰ ਮਾਹਰਾਂ ਵਲੋਂ ਦਮੇ ਦੇ ਮਰੀਜ਼ਾਂ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਇਸ ਐਲਰਜੀ ਵਾਲੇ ਸੀਜ਼ਨ ਦੌਰਾਨ ਖਾਸ ਸਾਵਧਾਨੀਆਂ ਵਰਤਣ।
'ਨੈਸ਼ਨਲ ਅਸਥਮਾ ਕਾਂਊਂਸਲ' ਅਨੁਸਾਰ ਦਮੇ ਦੇ ਮਰੀਜ਼ਾਂ ਨੂੰ ਅਕਤੂਬਰ ਤੋਂ ਦਸੰਬਰ ਤੱਕ ਉਚੇਚੇ ਤੌਰ ਤੇ ਸਾਵਧਾਨ ਰਹਿਣਾ ਹੋਵੇਗਾ।
'ਇਸ ਕਾਂਊਂਸਲ' ਦੇ ਨਿਰਦੇਸ਼ਕ ਅਤੇ ਸਾਹ ਵਾਲੇ ਰੋਗਾਂ ਦੇ ਮਾਹਰ, ਪ੍ਰੋਫੈਸਰ ਪੀਟਰ ਵਾਰਕ 'ਥੰਡਰਸਟੋਰਮ ਅਸਥਮਾ ਈਵੈਂਟ' ਬਾਰੇ ਇਸ ਤਰਾਂ ਸਮਝਾਉਂਦੇ ਹਨ, ਜਾਨਣ ਲਈ ਇਹ ਪੌਡਕਾਸਟ ਸੁਣੋ।