Watch FIFA World Cup 2026™

LIVE, FREE and EXCLUSIVE starting June 12 2026

ਖ਼ਬਰਨਾਮਾ: ਉਦਯੋਗਿਕ ਕੰਪਨੀ 3M ਖ਼ਿਲਾਫ਼ 28 ਰੱਖਿਆ ਸਥਾਨਾਂ ਨੂੰ 'ਫਾਰਐਵਰ ਕੈਮੀਕਲਜ਼' ਨਾਲ ਦੂਸ਼ਿਤ ਕਰਨ ਦੇ ਦੋਸ਼, ਮੁਕੱਦਮਾ ਦਾਇਰ

Pictured is 3M headquarters in Maplewood, Minnesota. (Photo by Anthony Souffle-The Minnesota Star Tribune-TNS-Sipa USA.jpg

ਮੈਪਲਵੁੱਡ, ਮਿਨੀਸੋਟਾ ਵਿੱਚ ਸਥਿੱਤ 3M ਹੈੱਡਕੁਆਰਟਰ Credit: (Photo by Anthony Souffle-The Minnesota Star Tribune-TNS-Sipa USA

ਸੰਘੀ ਸਰਕਾਰ ਨੇ ਅੰਤਰਰਾਸ਼ਟਰੀ ਉਦਯੋਗਿਕ ਕੰਪਨੀ 3M ਉੱਤੇ ਦੋਸ਼ ਲਗਾਇਆ ਹੈ ਕਿ ਉਸ ਨੇ ਦੇਸ਼ ਭਰ ਦੇ 28 ਰੱਖਿਆ ਸਥਾਨਾਂ ਨੂੰ PFAS ਰਸਾਇਣਾਂ ਨਾਲ ਦੂਸ਼ਿਤ ਕੀਤਾ ਹੈ। ਸਰਕਾਰ ਦਾ ਦੋਸ਼ ਹੈ ਕਿ ਕੰਪਨੀ ਨੇ ਆਪਣੇ ਇੱਕ ਉਤਪਾਦ ਦੇ ਪ੍ਰਭਾਵਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ, ਪੂਰੀ ਜਾਣਕਾਰੀ ਨਹੀਂ ਦਿੱਤੀ ਅਤੇ ਵਾਤਾਵਰਣ ਪ੍ਰਭਾਵਾਂ ਅਤੇ ਨਿਪਟਾਰੇ ਬਾਰੇ ਝੂਠੇ ਭਰੋਸੇ ਦਿੱਤੇ। 'ਫਾਰਐਵਰ ਕੈਮੀਕਲਜ਼' ਵਜੋਂ ਜਾਣੇ ਜਾਂਦੇ PFAS ਨੂੰ ਇਤਿਹਾਸਕ ਤੌਰ ‘ਤੇ ਅੱਗ ਬੁਝਾਉਣ ਵਿੱਚ ਵਰਤਿਆ ਜਾਂਦਾ ਸੀ, ਪਰ ਇਨ੍ਹਾਂ ‘ਤੇ ਪਾਬੰਦੀ ਲਗਾਈ ਗਈ ਹੈ ਕਿਉਂਕਿ ਇਹ ਵਾਤਾਵਰਣ ਵਿੱਚ ਨਹੀਂ ਘੁਲਦੇ ਸਗੋਂ ਉਸਨੂੰ ਪ੍ਰਦੂਸ਼ਿਤ ਕਰਦੇ ਹਨ। ਇਹ ਅਤੇ ਅੱਜ ਦੀਆਂ ਹੋਰ ਮੁੱਖ ਖਬਰਾਂ ਲਈ ਇਹ ਪੌਡਕਾਸਟ ਸੁਣੋ।

Published

By Shyna Kalra

Presented by Shyna Kalra

Source: SBS

Share this with family and friends

ਸੰਘੀ ਸਰਕਾਰ ਨੇ ਅੰਤਰਰਾਸ਼ਟਰੀ ਉਦਯੋਗਿਕ ਕੰਪਨੀ 3M ਉੱਤੇ ਦੋਸ਼ ਲਗਾਇਆ ਹੈ ਕਿ ਉਸ ਨੇ ਦੇਸ਼ ਭਰ ਦੇ 28 ਰੱਖਿਆ ਸਥਾਨਾਂ ਨੂੰ PFAS ਰਸਾਇਣਾਂ ਨਾਲ ਦੂਸ਼ਿਤ ਕੀਤਾ ਹੈ। ਸਰਕਾਰ ਦਾ ਦੋਸ਼ ਹੈ ਕਿ ਕੰਪਨੀ ਨੇ ਆਪਣੇ ਇੱਕ ਉਤਪਾਦ ਦੇ ਪ੍ਰਭਾਵਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ, ਪੂਰੀ ਜਾਣਕਾਰੀ ਨਹੀਂ ਦਿੱਤੀ ਅਤੇ ਵਾਤਾਵਰਣ ਪ੍ਰਭਾਵਾਂ ਅਤੇ ਨਿਪਟਾਰੇ ਬਾਰੇ ਝੂਠੇ ਭਰੋਸੇ ਦਿੱਤੇ। 'ਫਾਰਐਵਰ ਕੈਮੀਕਲਜ਼' ਵਜੋਂ ਜਾਣੇ ਜਾਂਦੇ PFAS ਨੂੰ ਇਤਿਹਾਸਕ ਤੌਰ ‘ਤੇ ਅੱਗ ਬੁਝਾਉਣ ਵਿੱਚ ਵਰਤਿਆ ਜਾਂਦਾ ਸੀ, ਪਰ ਇਨ੍ਹਾਂ ‘ਤੇ ਪਾਬੰਦੀ ਲਗਾਈ ਗਈ ਹੈ ਕਿਉਂਕਿ ਇਹ ਵਾਤਾਵਰਣ ਵਿੱਚ ਨਹੀਂ ਘੁਲਦੇ ਸਗੋਂ ਉਸਨੂੰ ਪ੍ਰਦੂਸ਼ਿਤ ਕਰਦੇ ਹਨ। ਇਹ ਅਤੇ ਅੱਜ ਦੀਆਂ ਹੋਰ ਮੁੱਖ ਖਬਰਾਂ ਲਈ ਇਹ ਪੌਡਕਾਸਟ ਸੁਣੋ।

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now