ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
ਆਸਟ੍ਰੇਲੀਆ ਵਿੱਚ ਸਥਾਪਿਤ ਸਪਾਂਸਰਾਂ ਦੇ ਵਧੇਰੇ ਸਮਰਥਨ ਨਾਲ ਨਵੀਆਂ ਉਚਾਈਆਂ ਤੇ ਪਹੁੰਚ ਸਕਦਾ ਹੈ ਫਿਲਮ ਨਿਰਮਾਣ: ਸਤਿੰਦਰ ਚਾਵਲਾ

Credit: Satinder Chawla
ਮੈਲਬਰਨ ਦੇ ਕਲਾਕਾਰਾਂ ਦੁਆਰਾ ਮੈਲਬਰਨ ਵਿੱਚ ਤਿਆਰ ਕੀਤੀ ਗਈ ਫਿਲਮ 'ਇੱਕ ਲੰਬਾ ਜਿਹਾ ਹੌਕਾ' ਦੇ ਸਹਿ ਨਿਰਮਾਤਾ ਅਤੇ ਅਦਾਕਾਰ ਸਤਿੰਦਰ ਚਾਵਲਾ ਦਾ ਮੰਨਣਾ ਹੈ ਕਿ ਫਿਲਮ ਨਿਰਮਾਣ ਦੇ ਖੇਤਰ ਵਿੱਚ ਸਥਾਨਕ ਟੈਲੈਂਟ ਦੀ ਕੋਈ ਕਮੀ ਨਹੀਂ ਹੈ। ਲੋੜ ਹੈ ਤਾਂ ਇਸ ਖੇਤਰ ਲਈ ਸਪਾਂਸਰਾਂ ਅਤੇ ਸਰਕਾਰ ਦੇ ਹੋਰ ਜਿਆਦਾ ਸਮਰਥਨ ਦੀ। ਕਈ ਫੀਚਰ ਫਿਲਮਾਂ ਵਿੱਚ ਅਦਾਕਾਰੀ ਕਰ ਚੁੱਕੇ ਸਤਿੰਦਰ ਚਾਵਲਾ ਨਾਲ ਇਸ ਸਬੰਧੀ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੋ।
Share