SKIP TO MAIN CONTENT

ਫ਼ਿਲਮ ਸ਼ੌਂਕੀ ਸਰਦਾਰ ਵਿੱਚ ਮੁੱਖ ਕਿਰਦਾਰ ਨਿਭਾਉਣ ਵਾਲੀ ਜੋੜੀ ਬੱਬੂ ਮਾਨ ਅਤੇ ਹਸ਼ਨੀਨ ਚੌਹਾਨ ਨਾਲ ਖਾਸ ਗੱਲਬਾਤ

Babbu Maan interview Hashneen Chauhan
ਫ਼ਿਲਮ ਸ਼ੌਂਕੀ ਸਰਦਾਰ ਮੁੱਖ ਜੋੜੀ ਬੱਬੂ ਮਾਨ ਅਤੇ ਹਸ਼ਨੀਨ ਚੌਹਾਨ। Credit: Credit: Zee Studios

ਨਵੀਂ ਪੰਜਾਬੀ ਫਿਲਮ ‘ਸ਼ੌਂਕੀ ਸਰਦਾਰ’ ਦੇ ਮੁੱਖ ਅਦਾਕਾਰ ਬੱਬੂ ਮਾਨ, ਜੋ ਮਸ਼ਹੂਰ ਪੰਜਾਬੀ ਗਾਇਕ ਵੀ ਹਨ ਅਤੇ ਉੱਭਰ ਰਹੀ ਕਲਾਕਾਰ ਹਸ਼ਨੀਨ ਚੌਹਾਨ ਨੇ ਇੱਕ ਖਾਸ ਗੱਲਬਾਤ ਕਰਦੇ ਹੋਏ ਇਸ ਫ਼ਿਲਮ ਨੂੰ ਵੱਡੇ ਪਰਦੇ ਤੱਕ ਲਿਆਉਣ ਦੇ ਸਫ਼ਰ ਨੂੰ ਸਾਂਝਾ ਕੀਤਾ ਹੈ। ਇਸ ਪੌਡਕਾਸਟ ਵਿੱਚ ਜਾਣੋ ਕਿਉਂ ਬੱਬੂ ਮਾਨ ਨੇ ਫਿਲਮ ਦੇ ਮੁਢਲੇ ਡਰਾਫ਼ਟ ਵਿੱਚੋਂ ਕੁਝ ਸੀਨ ਕਟ ਕਰਵਾਏ, ਆਸਟ੍ਰੇਲੀਆ ਵਿੱਚ ਸ਼ੂਟ ਕਰਨ ਸਮੇਂ ਕਿਹੜੀਆਂ ਮੁਸ਼ਕਿਲਾਂ ਦਰਪੇਸ਼ ਆਈਆਂ ਅਤੇ ਪੰਜਾਬੀ ਸਿਨੇਮਾ ਦੇ ਸਿਤਾਰਿਆਂ ਨਾਲ ਜੜੀ ਇਸ ਕਾਸਟ ਦਾ ਆਪਸੀ ਤਾਲ ਮੇਲ ਕਿਸ ਤਰ੍ਹਾਂ ਬਣਿਆ।

Published

By Jasmeet Kaur

Source: SBS

Skip to podcast episode content

ਨਵੀਂ ਪੰਜਾਬੀ ਫਿਲਮ ‘ਸ਼ੌਂਕੀ ਸਰਦਾਰ’ ਦੇ ਮੁੱਖ ਅਦਾਕਾਰ ਬੱਬੂ ਮਾਨ, ਜੋ ਮਸ਼ਹੂਰ ਪੰਜਾਬੀ ਗਾਇਕ ਵੀ ਹਨ ਅਤੇ ਉੱਭਰ ਰਹੀ ਕਲਾਕਾਰ ਹਸ਼ਨੀਨ ਚੌਹਾਨ ਨੇ ਇੱਕ ਖਾਸ ਗੱਲਬਾਤ ਕਰਦੇ ਹੋਏ ਇਸ ਫ਼ਿਲਮ ਨੂੰ ਵੱਡੇ ਪਰਦੇ ਤੱਕ ਲਿਆਉਣ ਦੇ ਸਫ਼ਰ ਨੂੰ ਸਾਂਝਾ ਕੀਤਾ ਹੈ। ਇਸ ਪੌਡਕਾਸਟ ਵਿੱਚ ਜਾਣੋ ਕਿਉਂ ਬੱਬੂ ਮਾਨ ਨੇ ਫਿਲਮ ਦੇ ਮੁਢਲੇ ਡਰਾਫ਼ਟ ਵਿੱਚੋਂ ਕੁਝ ਸੀਨ ਕਟ ਕਰਵਾਏ, ਆਸਟ੍ਰੇਲੀਆ ਵਿੱਚ ਸ਼ੂਟ ਕਰਨ ਸਮੇਂ ਕਿਹੜੀਆਂ ਮੁਸ਼ਕਿਲਾਂ ਦਰਪੇਸ਼ ਆਈਆਂ ਅਤੇ ਪੰਜਾਬੀ ਸਿਨੇਮਾ ਦੇ ਸਿਤਾਰਿਆਂ ਨਾਲ ਜੜੀ ਇਸ ਕਾਸਟ ਦਾ ਆਪਸੀ ਤਾਲ ਮੇਲ ਕਿਸ ਤਰ੍ਹਾਂ ਬਣਿਆ।

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now