SKIP TO MAIN CONTENT

SBS Examines: ਗਿਰਮਿਟ ਦੀ ਵਿਰਾਸਤ, ਫਿਜੀ ਤੋਂ ਆਸਟ੍ਰੇਲੀਆ ਤੱਕ ਇੰਡੋ-ਫਿਜੀਅਨ ਪਹਿਚਾਣ ਦੀ ਖੋਜ

Fijimuseum_2.jpg
ਫਿਜੀ ਵਿੱਚ ਠੇਕਾ ਮਜ਼ਦੂਰ। Credit: Fiji Museum

1879 ਵਿੱਚ ਭਾਰਤ ਤੋਂ ਫਿਜੀ ਪਹਿਲੇ ਠੇਕੇ (ਕਾਂਟਰੈਕਟ) 'ਤੇ ਲਿਆਂਦੇ ਮਜ਼ਦੂਰਾਂ ਨਾਲ ਸ਼ੁਰੂ ਹੋਈ ਗਿਰਮਿਟ ਦੀ ਕਹਾਣੀ ਜੋ ਅੱਜ ਵੀ ਇੰਡੋ-ਫਿਜੀਅਨ ਭਾਈਚਾਰੇ ਦੀ ਪਹਿਚਾਣ, ਦਰਦ ਅਤੇ ਸੰਘਰਸ਼ ਨਾਲ ਜੁੜੀ ਹੋਈ ਹੈ। ਇਸ ਖਾਸ ਰਿਪੋਰਟ ਵਿੱਚ ਲੇਖਕ ਸਤੇਂਦਰਾ ਨੰਦਨ ਅਤੇ ਆਸਟ੍ਰੇਲੀਆਈ ਇੰਡੋ-ਫਿਜੀਅਨ ਨਵੀਂ ਪੀੜ੍ਹੀ ਦੀ ਆਵਾਜ਼ ਰਾਹੀਂ ਉਸ ਇਤਿਹਾਸ ਦੇ ਅਸਰਾਂ ਅਤੇ ਵਿਰਾਸਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ।

Published

By Tavishek Sharma, Tuipoloa Evan Charlton

Presented by Suhayla Sharif

Source: SBS

Skip to podcast episode content

1879 ਵਿੱਚ ਭਾਰਤ ਤੋਂ ਫਿਜੀ ਪਹਿਲੇ ਠੇਕੇ (ਕਾਂਟਰੈਕਟ) 'ਤੇ ਲਿਆਂਦੇ ਮਜ਼ਦੂਰਾਂ ਨਾਲ ਸ਼ੁਰੂ ਹੋਈ ਗਿਰਮਿਟ ਦੀ ਕਹਾਣੀ ਜੋ ਅੱਜ ਵੀ ਇੰਡੋ-ਫਿਜੀਅਨ ਭਾਈਚਾਰੇ ਦੀ ਪਹਿਚਾਣ, ਦਰਦ ਅਤੇ ਸੰਘਰਸ਼ ਨਾਲ ਜੁੜੀ ਹੋਈ ਹੈ। ਇਸ ਖਾਸ ਰਿਪੋਰਟ ਵਿੱਚ ਲੇਖਕ ਸਤੇਂਦਰਾ ਨੰਦਨ ਅਤੇ ਆਸਟ੍ਰੇਲੀਆਈ ਇੰਡੋ-ਫਿਜੀਅਨ ਨਵੀਂ ਪੀੜ੍ਹੀ ਦੀ ਆਵਾਜ਼ ਰਾਹੀਂ ਉਸ ਇਤਿਹਾਸ ਦੇ ਅਸਰਾਂ ਅਤੇ ਵਿਰਾਸਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ।

ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ

 ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now