Watch FIFA World Cup 2026™

LIVE, FREE and EXCLUSIVE

ਖ਼ਬਰਨਾਮਾ: ਸਰਕਾਰ ਸਥਾਈ ਪਰਵਾਸ ਦਰ ਵਿੱਚ ਨਹੀਂ ਕਰੇਗੀ ਕਟੌਤੀ, ਜੈਸਿੰਟਾ ਦੀ ਪ੍ਰੈਸ ਕਾਨਫਰੰਸ 'ਚ ਨਿਓ-ਨਾਜ਼ੀ ਨੇਤਾ ਦਾ ਹੰਗਾਮਾ

Latest news updates of 2nd September 2025.jpg

Government will not cut permanent migration rate, Neo-Nazi leader disrupts Jacinta’s press conference & more news updates. Credit: AAP Image/Joel Carrett

ਆਸਟ੍ਰੇਲੀਆ ਵਿੱਚ ਸਥਾਈ ਪਰਵਾਸ ਪ੍ਰੋਗਰਾਮ ਰਾਹੀਂ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ, ਸਰਕਾਰ ਨੇ ਆਪਣੀ ਸਾਲਾਨਾ ਸੀਮਾ 185,000 ਲੋਕਾਂ 'ਤੇ ਬਰਕਰਾਰ ਰੱਖੀ ਹੈ। ਇਸਤੋਂ ਇਲਾਵਾ ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੂੰ ਪੱਛਮੀ ਮੈਲਬੋਰਨ ਦੇ ਇੱਕ ਪਾਰਕ ਵਿੱਚ ਨਿਓ-ਨਾਜ਼ੀ ਨੇਤਾ ਥੌਮਸ ਸੀਵੈੱਲ ਵੱਲੋਂ ਹੰਗਾਮਾ ਕਰਨ ਤੋਂ ਬਾਅਦ ਆਪਣੀ ਪ੍ਰੈਸ ਕਾਨਫਰੰਸ ਨੂੰ ਅਧੂਰਾ ਛੱਡਣਾ ਪਿਆ ਹੈ। ਸੀਵੈੱਲ ਉਸ ਵੱਡੇ ਸਮੂਹ ਦਾ ਹਿੱਸਾ ਸੀ ਜਿਸ ਨੇ ਐਤਵਾਰ ਰੈਲੀ ਤੋਂ ਬਾਅਦ ਸ਼ਹਿਰ ਵਿੱਚ ਇੱਕ ਮਹੱਤਵਪੂਰਨ ਆਦਿਵਾਸੀ ਇਕੱਠ ਸਥਾਨ 'ਤੇ ਹਮਲਾ ਕੀਤਾ ਸੀ। ਅੱਜ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

Published

By Puneet Dhingra

Presented by Puneet Dhingra

Source: SBS

Share this with family and friends

ਆਸਟ੍ਰੇਲੀਆ ਵਿੱਚ ਸਥਾਈ ਪਰਵਾਸ ਪ੍ਰੋਗਰਾਮ ਰਾਹੀਂ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ, ਸਰਕਾਰ ਨੇ ਆਪਣੀ ਸਾਲਾਨਾ ਸੀਮਾ 185,000 ਲੋਕਾਂ 'ਤੇ ਬਰਕਰਾਰ ਰੱਖੀ ਹੈ। ਇਸਤੋਂ ਇਲਾਵਾ ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੂੰ ਪੱਛਮੀ ਮੈਲਬੋਰਨ ਦੇ ਇੱਕ ਪਾਰਕ ਵਿੱਚ ਨਿਓ-ਨਾਜ਼ੀ ਨੇਤਾ ਥੌਮਸ ਸੀਵੈੱਲ ਵੱਲੋਂ ਹੰਗਾਮਾ ਕਰਨ ਤੋਂ ਬਾਅਦ ਆਪਣੀ ਪ੍ਰੈਸ ਕਾਨਫਰੰਸ ਨੂੰ ਅਧੂਰਾ ਛੱਡਣਾ ਪਿਆ ਹੈ। ਸੀਵੈੱਲ ਉਸ ਵੱਡੇ ਸਮੂਹ ਦਾ ਹਿੱਸਾ ਸੀ ਜਿਸ ਨੇ ਐਤਵਾਰ ਰੈਲੀ ਤੋਂ ਬਾਅਦ ਸ਼ਹਿਰ ਵਿੱਚ ਇੱਕ ਮਹੱਤਵਪੂਰਨ ਆਦਿਵਾਸੀ ਇਕੱਠ ਸਥਾਨ 'ਤੇ ਹਮਲਾ ਕੀਤਾ ਸੀ। ਅੱਜ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Watch now