ਇਸ ਰਿਪੋਰਟ ਦਾ ਵੇਰਵਾ ਜਾਨਣ ਲਈ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੀ ਹੱਡ ਬੀਤੀ ਸੁਨਣ ਲਈ ਉੱਪਰ ਦਿੱਤੇ ਆਡੀਓ ਬਟਨ ਤੇ ਕਲਿੱਕ ਕਰੋ।
ਬਾਰਵੀਂ ਜਮਾਤ ਦੇ ਇਮਤਿਹਾਨਾਂ ਲਈ ਵਿਦਿਆਰਥੀਆਂ 'ਚ ਵੱਧ ਰਹੀ ਚਿੰਤਾ ਬਣੀ ਸਿਹਤ ਸਮੱਸਿਆ

Year 12 Students sitting the HSC Source: Getty / Getty image
ਬਾਰਵੀਂ ਦੇ ਹੈਚ ਐਸ ਸੀ ਇਮਤਿਹਾਨ ਹੁਣ ਦੂਰ ਨਹੀਂ, ਇਸ ਸਮੇਂ ਪੂਰੇ ਆਸਟ੍ਰੇਲੀਆ ਵਿੱਚ ਹਾਈ ਸਕੂਲ ਵਿਦਿਆਰਥੀਆਂ ਉੱਤੇ ਤਣਾਅ ਬਾਰੇ ਕਾਫ਼ੀ ਚਿੰਤਾ ਕੀਤੀ ਜਾ ਰਹੀ ਹੈ। ਵੇਰਵੇਆਂ ਲਈ ਇਹ ਖਾਸ ਰਿਪੋਰਟ ਸੁਣੋ...
Share



