SKIP TO MAIN CONTENT

30 ਸਾਲਾ ਭਾਰਤੀ ਕਾਰਪੋਰੇਟ ਕਰਮਚਾਰੀ ਦੀ ਪਹਿਲੀ ਫਿਲਮ ਮੈਲਬਰਨ ਦੇ IFFM 2026 ਵਿੱਚ ਪ੍ਰਦਰਸ਼ਿਤ

Image of Sanket Gupta, Indian filmmaker imposed on a background of film, popcorn, and camera
30 ਸਾਲਾ ਬੇਂਗਲੁਰੂ ਨਿਵਾਸੀ ਸੰਕੇਤ ਗੁਪਤਾ Credit: Foreground: SBS Punjabi, Background: Canva

ਬੰਗਲੁਰੂ ਦਾ ਇੱਕ ਕਾਰਪੋਰੇਟ ਕਰਮਚਾਰੀ ਸੰਕੇਤ, ਹਫ਼ਤਾਭਰ ਕੰਮ ਕਰਦਾ ਹੈ ਅਤੇ ਹਫਤੇ ਦੇ ਅੰਤ ਵਿੱਚ ਫਿਲਮਾਂ ਬਣਾਉਣ ਦੇ ਆਪਣੇ ਜਨੂੰਨ ਨੂੰ ਪੂਰਾ ਕਰਦਾ ਹੈ। ਉਨ੍ਹਾਂ ਨੂੰ ਆਪਣੀ ਪਹਿਲੀ ਫ਼ਿਲਮ ਬਣਾਉਣ ਵਿੱਚ ਇੱਕ ਸਾਲ ਤੋਂ ਵੱਧ ਦਾ ਸਮਾਂ ਲਗ ਗਿਆ। ਹੁਣ, ਉਸਦੀ ਪਹਿਲੀ ਫ਼ਿਲਮ 'ਬਿਟਵੀਨ ਕ੍ਰੈਡਲਜ਼' (Between Cradles) Indian Film Festival of Melbourne (IFFM) ਵਿੱਚ ਦਿਖਾਈ ਗਈ ਹੈ। ਭਾਰਤ ਤੋਂ ਬਾਹਰ ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਜਸ਼ਨ, IFFM, ਵਿੱਚ ਸ਼ਾਮਲ ਹੋਣ ਲਈ ਸੰਕੇਤ ਨੇ ਇਸ ਸਖ਼ਤ ਚੋਣ ਪ੍ਰਕਿਰਿਆ ਨੂੰ ਕਿਵੇਂ ਪਾਰ ਕੀਤਾ, ਫ਼ਿਲਮਾਂ ਬਣਾਉਣ ਦਾ ਸਫ਼ਰ ਕਿਵੇਂ ਰਿਹਾ, ਸੁਣੋ ਇਸ ਪੌਡਕਾਸਟ ਵਿੱਚ...

Published

By Shyna Kalra

Presented by Shyna Kalra

Source: SBS

Skip to podcast episode content

ਬੰਗਲੁਰੂ ਦਾ ਇੱਕ ਕਾਰਪੋਰੇਟ ਕਰਮਚਾਰੀ ਸੰਕੇਤ, ਹਫ਼ਤਾਭਰ ਕੰਮ ਕਰਦਾ ਹੈ ਅਤੇ ਹਫਤੇ ਦੇ ਅੰਤ ਵਿੱਚ ਫਿਲਮਾਂ ਬਣਾਉਣ ਦੇ ਆਪਣੇ ਜਨੂੰਨ ਨੂੰ ਪੂਰਾ ਕਰਦਾ ਹੈ। ਉਨ੍ਹਾਂ ਨੂੰ ਆਪਣੀ ਪਹਿਲੀ ਫ਼ਿਲਮ ਬਣਾਉਣ ਵਿੱਚ ਇੱਕ ਸਾਲ ਤੋਂ ਵੱਧ ਦਾ ਸਮਾਂ ਲਗ ਗਿਆ। ਹੁਣ, ਉਸਦੀ ਪਹਿਲੀ ਫ਼ਿਲਮ 'ਬਿਟਵੀਨ ਕ੍ਰੈਡਲਜ਼' (Between Cradles) Indian Film Festival of Melbourne (IFFM) ਵਿੱਚ ਦਿਖਾਈ ਗਈ ਹੈ। ਭਾਰਤ ਤੋਂ ਬਾਹਰ ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਜਸ਼ਨ, IFFM, ਵਿੱਚ ਸ਼ਾਮਲ ਹੋਣ ਲਈ ਸੰਕੇਤ ਨੇ ਇਸ ਸਖ਼ਤ ਚੋਣ ਪ੍ਰਕਿਰਿਆ ਨੂੰ ਕਿਵੇਂ ਪਾਰ ਕੀਤਾ, ਫ਼ਿਲਮਾਂ ਬਣਾਉਣ ਦਾ ਸਫ਼ਰ ਕਿਵੇਂ ਰਿਹਾ, ਸੁਣੋ ਇਸ ਪੌਡਕਾਸਟ ਵਿੱਚ...

ਫਿਲਮ 'ਬਿਟਵੀਨ ਕ੍ਰੈਡਲਜ਼' ਘੱਟ ਆਮਦਨ ਵਾਲੇ ਪਰਿਵਾਰ ਦੀ ਇੱਕ ਨੈਨੀ ਦੀ ਕਹਾਣੀ ਬਿਆਨ ਕਰਦੀ ਹੈ ਜੋ ਆਪਣੇ ਬੱਚੇ ਨੂੰ ਘਰ ਛੱਡ ਕੇ ਇੱਕ ਉੱਚ ਆਮਦਨ ਵਾਲੇ ਪਰਿਵਾਰ ਦੇ ਇੱਕ ਬੱਚੇ ਦੀ ਦੇਖਭਾਲ ਕਰਦੀ ਹੈ।

ਜਿੱਥੇ ਰੇਖਾ, ਰਾਨੀ ਮੁਖ਼ਰਜੀ, ਨਿਖਿਲ ਅਡਵਾਨੀ, ਪੰਕਜ ਤਰਿਪਾਠੀ ਵਰਗੇ ਕਈ ਦਿਗਜ ਹਸਤੀਆਂ ਨੇ ਇਸ ਫਿਲਮ ਫੈਸਟੀਵਲ ਵਿੱਚ ਸ਼ਿਰਕਤ ਕੀਤੀ, ਓਥੇ ਹੀ ਪਹਿਲੀ ਵਾਰ ਫਿਲਮ ਬਣਾਉਣ ਵਾਲੇ 30 ਸਾਲਾ ਸੰਕੇਤ ਗੁਪਤਾ ਨੂੰ ਆਸ ਹੈ ਕਿ ਉਹ ਹੁਣ ਇਸ ਫੈਸਟੀਵਲ ਵਿੱਚ ਹਿੱਸਾ ਲੈਣ ਤੋਂ ਬਾਅਦ ਫੁਲ-ਟਾਇਮ ਫ਼ਿਲਮਾਂ ਵੱਲ ਜਾ ਪਾਉਣਗੇ।

ਕਿਵੇਂ ਇੱਕ ਆਮ ਆਦਮੀ ਨੇ ਬਿਨਾਂ ਕਿਸੇ ਫਿਲਮੀ ਪਿਛੋਕੜ ਦੇ ਆਪਣਾ ਰਸਤਾ ਤਿਆਰ ਕੀਤਾ, ਜਾਣੋ ਸੰਕੇਤ ਗੁਪਤਾ ਦੀ ਕਹਾਣੀ ਇਸ ਪੋਡਕਾਸਟ ਰਾਹੀਂ....

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now