- ਕਾਂਗਰਸ ਦਾ ਪ੍ਰਧਾਨ ਚੁਨਣ ਲਈ ਮੈਦਾਨ ਭਖਿਆ, ਖੜ੍ਹ-ਘਏ-ਵਾਸਨਿਕ ਅਤੇ ਦਿਗਵਿਜੇਅ ਹਨ ਸੰਭਾਵੀ ਉਮੀਦਵਾਰ
- ਰਾਜਸਥਾਨ ਦੇ ਸੰਕਟ ਦਰਮਿਆਨ ਗਹਿਲੋਤ ਦੇ ਕਰੀਬੀ ਤਿੰਨ ਆਗੂਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ
- ਕੇਂਦਰ ਸਰਕਾਰ ਨੇ ਮੁਫ਼ਤ ਰਾਸ਼ਨ ਯੋਜਨਾ ਤਿੰਨ ਮਹੀਨੇ ਲਈ ਹੋਰ ਵਧਾਈ
- ਕੇਂਦਰ ਸਰਕਾਰ ਵੱਲੋਂ ਪੀ.ਐਫ.ਆਈ ਅਤੇ ਸਹਾਇਕ ਜਥੇਬੰਦੀਆਂ ਉੱਤੇ ਪੰਜ ਸਾਲ ਦੀ ਪਾਬੰਦੀ
- ਮੌਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਰੱਖਿਆ ਗਿਆ
- ਮਾਨ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਭਰੋਸਗੀ ਮਤਾ ਪੇਸ਼
ਇੰਡੀਆ ਡਾਇਰੀ: ਡਾਲਰ ਦੇ ਮੁਕਾਬਲੇ ਭਾਰਤੀ ਰੁਪਈਆ ਸਭ ਤੋਂ ਨੀਵੇਂ ਪੱਧਰ ਉੱਤੇ

The Indian rupee fell to a record low against the US dollar. Source: EPA / DIVYAKANT SOLANKI/EPA
ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ ਵਿੱਚ ਗਿਰਾਵਟ ਲਗਾਤਾਰ ਜਾਰੀ ਹੈ। ਹਾਲ ਹੀ ਵਿੱਚ ਰੁਪਈਆ ਆਪਣੇ ਸਭ ਤੋਂ ਹੇਠਲੇ ਪੱਧਰ 81.90 ਉੱਤੇ ਪਹੁੰਚ ਗਿਆ ਹੈ। ਭਾਰਤ ਦੀਆਂ ਹਫ਼ਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ।
Share