Watch FIFA World Cup 2026™

LIVE, FREE and EXCLUSIVE

ਇੰਡੀਆ ਡਾਇਰੀ: ਮਲਿਕਾਰਜੁਨ ਖੜਗੇ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

INDIA CONGRESS PRESIDENT

Indian Congress senior leader Rahul Gandhi(R) presents flowers to newly elected Indian Congress President Mallikarjun Kharge(L) as he takes charge during a formal ceremony at at All Indian Congress Committee (AICC) head office in New Delhi, India, 26 October 2022. Mallikarjun Kharge was elected as the new president of congress party and received 7,897 of the total 9,385 votes to become first non-Gandhi Congress President in 24 years. Source: EPA / RAJAT GUPTA/EPA

ਮਲਿਕਾਰਜੁਨ ਖੜਗੇ ਹੁਣ ਰਸਮੀ ਤੌਰ ਉੱਤੇ ਕਾਂਗਰਸ ਪ੍ਰਧਾਨ ਬਣ ਗਏ ਹਨ। ਉਹ 24 ਸਾਲ੍ਹਾਂ ਬਾਅਦ ਪਹਿਲੇ ਗੈਰ-ਗਾਂਧੀ ਕਾਂਗਰਸ ਪ੍ਰਧਾਨ ਚੁਣੇ ਗਏ ਹਨ। ਆਪਣੇ ਸਹੁੰ-ਚੁੱਕ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਸ਼੍ਰੀ ਖੜਗੇ ਨੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ ਅਤੇ ਭਾਜਪਾ ਸਰਕਾਰ ਉੱਤੇ ਵੀ ਤੰਜ ਕੱਸੇ। ਇਹ ਅਤੇ ਭਾਰਤ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਹਫਤਾਵਾਰੀ ਰਿਪੋਰਟ...


  • ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਰੂਸੀ ਹਮਰੁਤਬਾ ਨਾਲ ਫ਼ੋਨ ਉੱਤੇ ਗੱਲਬਾਤ ਕੀਤੀ ਗਈ।
  • ਵਿਦੇਸ਼ ਮੰਤਰੀ ਐਸ.ਜੇ ਸ਼ੰਕਰ ਮੁਤਾਬਕ ਚੀਨ ਨਾਲ ਲੱਗਦੀ ਸਰਹੱਦ ਉੱਤੇ ਸਥਿਰਤਾ ਦੀ ਲੋੜ ਹੈ।
  • ਪੰਜਾਬ ਸਰਕਾਰ ਨੇ ਨਵੇਂ ਖੇਤੀ ਲਾਈਸੰਸਾਂ ਉੱਪਰ ਪੂਰਨ ਪਬੰਦੀ ਲਗਾ ਦਿੱਤੀ ਹੈ।
  • ਦੀਵਾਲੀ ਮੌਕੇ ਪੰਜਾਬ ਅੰਦਰ ਹੋਣ ਵਾਲੇ ਪ੍ਰਦੂਸ਼ਣ ਵਿੱਚ ਆਈ ਕਮੀ।

Share

Follow SBS Punjabi

Download our apps

Watch on SBS

Punjabi News

Watch now