SKIP TO MAIN CONTENT

ਇੰਡੀਆ ਡਾਇਰੀ : ਭਾਰਤ 'ਚ ਹੋਏ ਜੀ-20 ਸੰਮੇਲਨ ਵਿੱਚ ਹਾਵੀ ਰਿਹਾ ਯੂਕਰੇਨ-ਰੂਸ ਦੀ ਲੜਾਈ ਦਾ ਮੁੱਦਾ

India G20
India's Prime Minister Narendra Modi, seen on screen, addresses the G20 foreign ministers' meeting in New Delhi Thursday, March 2, 2023.(Olivier Douliery/Pool Photo via AP) Credit: Olivier Douliery/AP

ਨਵੀਂ ਦਿੱਲੀ 'ਚ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਜੀ-20 ਸੰਮੇਲਨ' ਵਿੱਚ ਜੰਗ ਦੇ ਮੁੱਦੇ 'ਤੇ ਕੋਈ ਠੋਸ ਸਹਿਮਤੀ ਨਹੀਂ ਹੋਈ। ਆਲਮੀ ਮੁੱਦਿਆਂ 'ਤੇ ਸਾਂਝਾ ਆਧਾਰ ਲੱਭਣ ਲਈ ਹੋਏ ਇਸ ਸੰਮੇਲਨ 'ਚ ਮੇਜ਼ਬਾਨ ਭਾਰਤ ਨੇ ਯੁੱਧ ਲਈ ਕਿਸੇ ਇੱਕ ਮੁਲਕ ਨੂੰ ਦੋਸ਼ੀ ਠਹਿਰਾਉਣ ਤੋਂ ਇਨਕਾਰ ਕੀਤਾ ਅਤੇ ਕੂਟਨੀਤਕ ਹੱਲ ਦੀ ਮੰਗ ਕੀਤੀ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ.....

Published

By Sumeet Kaur

Source: SBS

Skip to podcast episode content

ਨਵੀਂ ਦਿੱਲੀ 'ਚ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਜੀ-20 ਸੰਮੇਲਨ' ਵਿੱਚ ਜੰਗ ਦੇ ਮੁੱਦੇ 'ਤੇ ਕੋਈ ਠੋਸ ਸਹਿਮਤੀ ਨਹੀਂ ਹੋਈ। ਆਲਮੀ ਮੁੱਦਿਆਂ 'ਤੇ ਸਾਂਝਾ ਆਧਾਰ ਲੱਭਣ ਲਈ ਹੋਏ ਇਸ ਸੰਮੇਲਨ 'ਚ ਮੇਜ਼ਬਾਨ ਭਾਰਤ ਨੇ ਯੁੱਧ ਲਈ ਕਿਸੇ ਇੱਕ ਮੁਲਕ ਨੂੰ ਦੋਸ਼ੀ ਠਹਿਰਾਉਣ ਤੋਂ ਇਨਕਾਰ ਕੀਤਾ ਅਤੇ ਕੂਟਨੀਤਕ ਹੱਲ ਦੀ ਮੰਗ ਕੀਤੀ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ.....

ਭਾਰਤ ਵਿੱਚ ਜੀ-20 ਸ਼ਿਖਰ ਸੰਮੇਲਨ ਦੀ ਪ੍ਰਧਾਨਗੀ ਕਰ ਰਹੇ ਮੇਜ਼ਬਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਗਰੀਬੀ ਅਤੇ ਜਲਵਾਯੂ ਤਬਦੀਲੀ ਵਰਗੇ ਮੁੱਦਿਆਂ 'ਤੇ ਏਜੰਡਾ ਤੈਅ ਕਰਨ ਦੀ ਉਮੀਦ ਕੀਤੀ।

ਵੱਖ-ਵੱਖ ਦੇਸ਼ਾਂ ਦੇ 40 ਤੋਂ ਵੱਧ ਚੋਟੀ ਦੇ ਡਿਪਲੋਮੈਟਾਂ ਦੀ ਸ਼ਮੂਲੀਅਤ ਤੋਂ ਇਲਾਵਾ, ਇਸ ਮੈਗਾ ਈਵੈਂਟ ਵਿੱਚ 13 ਅੰਤਰਰਾਸ਼ਟਰੀ ਸੰਸਥਾਵਾਂ ਵੀ ਸ਼ਾਮਲ ਹਨ।

ਯੂਕਰੇਨ ਵਿੱਚ ਰੂਸ ਦੀ ਲੜਾਈ ਦਾ ਮੁੱਦਾ ਜੀ-20 ਵਾਰਤਾ ਵਿੱਚ ਹਾਵੀ ਰਿਹਾ, ਮੇਜ਼ਬਾਨ ਭਾਰਤ ਨੇ ਯੁੱਧ ਲਈ ਕਿਸੇ ਇੱਕ ਮੁਲਕ ਨੂੰ ਦੋਸ਼ੀ ਠਹਿਰਾਉਣ ਤੋਂ ਇਨਕਾਰ ਕੀਤਾ ਅਤੇ ਕੂਟਨੀਤਕ ਹੱਲ ਦੀ ਮੰਗ ਕੀਤੀ ਹੈ।

ਜ਼ਿਰਕਯੋਗ ਹੈ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਪਹਿਲੀ ਵਾਰ ਇਸ ਸੰਮੇਲਨ ਰਾਹੀਂ ਆਪਸ 'ਚ ਗੱਲਬਾਤ ਕੀਤੀ।

ਭਾਰਤ ਦੀਆਂ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ...

Latest podcast episodes

Follow SBS Punjabi

Download our apps

Watch on SBS

Punjabi News

Stream now