ਜਦੋਂ ਰਿਮੀ ਚੱਕਰਵਰਤੀ ਆਪਣੇ ਪਰਿਵਾਰ ਨੂੰ ਬੰਗਲਾਦੇਸ਼ ਤੋਂ ਆਸਟ੍ਰੇਲੀਆ ਲੈ ਕੇ ਆਈ, ਤਾਂ ਉਸਨੂੰ ਆਪਣਾ ਮੈਡੀਸਨ ਲੈਕਚਰਾਰ ਦਾ ਕਰੀਅਰ ਛੱਡਣਾ ਪਿਆ।
ਪਰ ਡਾਰਵਿਨ ਵਿੱਚ ਲਗਭਗ ਇੱਕ ਦਹਾਕਾ ਰਹਿਣ ਤੋਂ ਬਾਅਦ, ਉਹ ਅਜੇ ਵੀ ਆਪਣੀਆਂ ਯੋਗਤਾਵਾਂ ਨੂੰ ਮਾਨਤਾ ਦਿਵਾਉਣ ਲਈ ਸੰਘਰਸ਼ ਕਰ ਰਹੀ ਹੈ।
ਰਸਤਾ ਗੁੰਝਲਦਾਰ ਅਤੇ ਅਨਿਸ਼ਚਿਤ ਹੈ।
ਇੱਥੋਂ ਤੱਕ ਕਿ ਆਸਟ੍ਰੇਲੀਅਨ ਮੈਡੀਕਲ ਕਾਉਂਸਿਲ, ਜਾਂ ਏ ਐਮ ਸੀ ਦੁਆਰਾ ਚਲਾਏ ਜਾ ਰਹੇ ਟੈਸਟਿੰਗ ਕੇਂਦਰ ਵਿੱਚ ਜਾਣਾ ਵੀ ਇੱਕ ਚੁਣੌਤੀ ਹੋ ਸਕਦਾ ਹੈ।
ਹੋਰ ਜਾਣਕਾਰੀ ਲਈ ਇਸ ਆਡੀਓ ਰਿਪੋਰਟ ਨੂੰ ਸੁਣੋ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।