Watch FIFA World Cup 2026™

LIVE, FREE and EXCLUSIVE

ਖ਼ਬਰਨਾਮਾ: ਈਰਾਨ-ਅਮਰੀਕਾ ਤਣਾਅ, ਨਵੇਂ ਆਸਟ੍ਰੇਲੀਆਈ AI ਨਿਯਮ, ਨਸਲਵਾਦ ਜਾਂਚ ਅਤੇ ਹੋਰ ਅਹਿਮ ਖ਼ਬਰਾਂ

MP's 16x9  (Presentation) (17).jpg
ਈਰਾਨ-ਅਮਰੀਕਾ ਤਣਾਅ, AI ਨਿਯਮ, ਆਦਿਵਾਸੀ ਭਾਈਚਾਰਿਆਂ ਨਾਲ ਜੁੜੇ ਮੁੱਦੇ ਅਤੇ ਅਰਜਨਟੀਨਾ ਦੀ ਜਿੱਤ ਸਮੇਤ ਅੱਜ ਦੀਆਂ ਪ੍ਰਮੁੱਖ ਖ਼ਬਰਾਂ। Credit: Twitter/SBS

ਅੱਜ ਦੀਆਂ ਮੁੱਖ ਅੰਤਰਰਾਸ਼ਟਰੀ ਅਤੇ ਆਸਟ੍ਰੇਲੀਆਈ ਖ਼ਬਰਾਂ ਵਿੱਚ ਈਰਾਨ ਵੱਲੋਂ ਮਹੱਤਵਪੂਰਨ ਸਮੁੰਦਰੀ ਵਪਾਰਕ ਰਸਤੇ ਬੰਦ ਕਰਨ ਦੀ ਚਿਤਾਵਨੀ, ਆਸਟ੍ਰੇਲੀਆ ਵਿੱਚ ਆਦਿਵਾਸੀ ਭਾਈਚਾਰਿਆਂ ਖ਼ਿਲਾਫ਼ ਨਫ਼ਰਤੀ ਭਾਸ਼ਣ ਨੂੰ ਅਪਰਾਧ ਬਣਾਉਣ ਦੀ ਮੰਗ, AI ਉਦਯੋਗ ਲਈ ਨਵੇਂ ਨਿਯਮਾਂ ਦੀ ਯੋਜਨਾ, ਬੱਚਿਆਂ ਦੀ ਦੇਖਭਾਲ ਨਾਲ ਜੁੜੇ ਇਕ ਮਾਮਲੇ ਦੀ ਜਾਂਚ, ਨੌਰਦਰਨ ਟੈਰੀਟਰੀ ਵਿੱਚ ਵੱਡੇ ਸੁਰੱਖਿਅਤ ਖੇਤਰ ਦਾ ਐਲਾਨ ਅਤੇ ਫੁੱਟਬਾਲ ਵਿਸ਼ਵ ਕੱਪ ਸੈਮੀਫਾਈਨਲ ਵਿੱਚ ਅਰਜਨਟੀਨਾ ਦੀ ਜਿੱਤ ਸ਼ਾਮਲ ਹਨ।

Published

By MP Singh

Presented by MP Singh

Source: SBS

Share this with family and friends

ਅੱਜ ਦੀਆਂ ਮੁੱਖ ਅੰਤਰਰਾਸ਼ਟਰੀ ਅਤੇ ਆਸਟ੍ਰੇਲੀਆਈ ਖ਼ਬਰਾਂ ਵਿੱਚ ਈਰਾਨ ਵੱਲੋਂ ਮਹੱਤਵਪੂਰਨ ਸਮੁੰਦਰੀ ਵਪਾਰਕ ਰਸਤੇ ਬੰਦ ਕਰਨ ਦੀ ਚਿਤਾਵਨੀ, ਆਸਟ੍ਰੇਲੀਆ ਵਿੱਚ ਆਦਿਵਾਸੀ ਭਾਈਚਾਰਿਆਂ ਖ਼ਿਲਾਫ਼ ਨਫ਼ਰਤੀ ਭਾਸ਼ਣ ਨੂੰ ਅਪਰਾਧ ਬਣਾਉਣ ਦੀ ਮੰਗ, AI ਉਦਯੋਗ ਲਈ ਨਵੇਂ ਨਿਯਮਾਂ ਦੀ ਯੋਜਨਾ, ਬੱਚਿਆਂ ਦੀ ਦੇਖਭਾਲ ਨਾਲ ਜੁੜੇ ਇਕ ਮਾਮਲੇ ਦੀ ਜਾਂਚ, ਨੌਰਦਰਨ ਟੈਰੀਟਰੀ ਵਿੱਚ ਵੱਡੇ ਸੁਰੱਖਿਅਤ ਖੇਤਰ ਦਾ ਐਲਾਨ ਅਤੇ ਫੁੱਟਬਾਲ ਵਿਸ਼ਵ ਕੱਪ ਸੈਮੀਫਾਈਨਲ ਵਿੱਚ ਅਰਜਨਟੀਨਾ ਦੀ ਜਿੱਤ ਸ਼ਾਮਲ ਹਨ।

  • ਈਰਾਨ ਨੇ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਨੂੰ ਸਮੁੰਦਰੀ ਵਪਾਰਕ ਰਸਤੇ ਬੰਦ ਕਰਨ ਦੀ ਦਿੱਤੀ ਚੇਤਾਵਨੀ
  • ਆਦਿਵਾਸੀ ਲੋਕਾਂ ਖ਼ਿਲਾਫ਼ ਨਫ਼ਰਤੀ ਭਾਸ਼ਣ ਨੂੰ ਅਪਰਾਧ ਬਣਾਉਣ ਦੀ ਮੰਗ
  • AI ਉਦਯੋਗ ਲਈ ਰਾਸ਼ਟਰੀ ਨਿਯਮਾਂ ਦੀ ਯੋਜਨਾ
  • ਬਾਲ ਸੰਭਾਲ ਕਰਮਚਾਰੀ ਮਾਮਲੇ ਵਿੱਚ ਲੋਕਾਂ ਤੋਂ ਮਦਦ ਦੀ ਅਪੀਲ
  • ਨੌਰਦਰਨ ਟੈਰੀਟਰੀ ਵਿੱਚ ਵਿਸ਼ਾਲ ਸੁਰੱਖਿਅਤ ਖੇਤਰ ਦਾ ਐਲਾਨ
  • ਵਿਸ਼ਵ ਕੱਪ ਸੈਮੀਫਾਈਨਲ ਵਿੱਚ ਅਰਜਨਟੀਨਾ ਦੀ ਸ਼ਾਨਦਾਰ ਜਿੱਤ

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now