SKIP TO MAIN CONTENT

ਜਹਾਜ ਵਾਲੀ ਕੋਠੀ; ਪੰਜਾਬੀ ਨੌਜਵਾਨਾਂ ਦੀ ਦਰਦ ਭਰੀ ਦਾਸਤਾਨ

Tahrribayaal Itoobiyaan ah
Source: Flicker - Maverick L. CC BY 2.0

ਬਹੁਤ ਖੂਬੀ ਨਾਲ ਤਿਆਰ ਕੀਤਾ ਹੋਇਆ ਇਹ ਨਾਟਕ ਬੇਸ਼ਕ ਦਰਦਨਾਕ ਹੈ ਪਰ ਸਚਾਈ ਦੇ ਐਨ ਨੇੜਿਉਂ ਦੀ ਹੋ ਕੇ ਲਿਜਾਂਦਾ ਹੈ। ਇਸ ਨੂੰ ਸੁਣ ਕੇ ਲਗਦਾ ਹੈ ਕਿ ਅਸੀਂ ਵੀ ਕਿਧਰੇ ਨਾ ਕਿਧਰੇ ਇਹਨਾਂ ਨੌਜਵਾਨਾਂ ਦੇ ਨਾਲ ਹੀ ਦਰਦ ਹੰਡਾ ਰਹੇ ਹੋਈਏ।

Published

By MP Singh

Source: SBS

Skip to podcast episode content

ਬਹੁਤ ਖੂਬੀ ਨਾਲ ਤਿਆਰ ਕੀਤਾ ਹੋਇਆ ਇਹ ਨਾਟਕ ਬੇਸ਼ਕ ਦਰਦਨਾਕ ਹੈ ਪਰ ਸਚਾਈ ਦੇ ਐਨ ਨੇੜਿਉਂ ਦੀ ਹੋ ਕੇ ਲਿਜਾਂਦਾ ਹੈ। ਇਸ ਨੂੰ ਸੁਣ ਕੇ ਲਗਦਾ ਹੈ ਕਿ ਅਸੀਂ ਵੀ ਕਿਧਰੇ ਨਾ ਕਿਧਰੇ ਇਹਨਾਂ ਨੌਜਵਾਨਾਂ ਦੇ ਨਾਲ ਹੀ ਦਰਦ ਹੰਡਾ ਰਹੇ ਹੋਈਏ।

ਨਾਟਕ, ਜਹਾਜ ਵਾਲੀ ਕੋਠੀ, ਇਕ ਅਜਿਹੀ ਸਚਾਈ ਬਿਆਨ ਕਰਦਾ ਹੈ ਜਿਸ ਨਾਲ ਅੱਜ ਕੱਲ ਬਹੁਤ ਸਾਰੇ ਪੰਜਾਬੀ ਨੋਜਵਾਨਾਂ ਨੂੰ ਦੋ ਚਾਰ ਹੋਣਾ ਪੈ ਰਿਹਾ ਹੈ ਕਿਉਂਕਿ ਉਹ ਹਰ ਹੀਲਾ ਵਰਤ ਕੇ ਵਿਦੇਸ਼ਾਂ ਵਿੱਚ ਜਾਣਾਂ ਚਾਹੁੰਦੇ ਹਨ। ਕਈ ਵਾਰ ਇਹ ਨੋਜਵਾਨ ਮਾਨਵੀ ਤਸਕਰਾਂ ਦੇ ਅੜਿੱਕੇ ਚੜ੍ਹ ਕੇ ਆਪਣੀ ਰਹਿੰਦੀ ਜਿੰਦਗੀ ਹੀ ਤਬਾਹ ਕਰ ਲੈਂਦੇ ਹਨ।

ਬਹੁਤ ਖੂਬੀ ਨਾਲ ਤਿਆਰ ਕੀਤਾ ਹੋਇਆ ਇਹ ਨਾਟਕ ਬੇਸ਼ਕ ਦਰਦਨਾਕ ਹੈ ਪਰ ਸਚਾਈ ਦੇ ਐਨ ਨੇੜਿਉਂ ਦੀ ਹੋ ਕੇ ਲਿਜਾਂਦਾ ਹੈ। ਇਸ ਨੂੰ ਸੁਣ ਕੇ ਲਗਦਾ ਹੈ ਕਿ ਅਸੀਂ ਵੀ ਕਿਧਰੇ ਨਾ ਕਿਧਰੇ ਇਹਨਾਂ ਨੌਜਵਾਨਾਂ ਦੇ ਨਾਲ ਹੀ ਦਰਦ ਹੰਡਾ ਰਹੇ ਹੋਈਏ।

ਇਹੋ ਜਿਹੇ ਨਾਟਕਾਂ ਨੂੰ ਪੇਸ਼ ਕਰਨ ਦਾ ਮੰਤਵ ਸਿਰਫ ਤੇ ਸਿਰਫ ਇਹੀ ਹੁੰਦਾ ਹੈ ਕਿ ਇਹਨਾਂ ਦੁਆਰਾ ਦੱਸੀ ਗਈ ਦਾਸਤਾਨ ਬਾਕੀਆਂ ਕੋਲ ਪਹੁੰਚਾਈ ਜਾਵੇ ਜਿਸ ਨਾਲ ਕਈ ਹੋਰਨਾਂ ਦਾ ਭਲਾ ਹੋ ਸਕੇ।

Latest podcast episodes

Follow SBS Punjabi

Download our apps

Watch on SBS

Punjabi News

Stream now