ਖਿੜ ਖਿੜ ਹੱਸਦੀ ਪਿੰਡ ਦੀ ਸਵੇਰ

Source: By Praveesh Palakeel on Unsplash
ਖਿੜ ਖਿੜ ਹੱਸਦੀ ਅੱਖਾਂ ਤੋਂ ਜਾਪਦੀ ਸੀ, ਕਦੀ ਰੱਜ ਰੱਜ ਹੰਝੂ ਕੇਰਦੀ ਸੀ। ਕਦੀ ਜਾਪਦੀ ਹਨੇਰੀ ਰਾਤ ਵਾਂਗੂੰ ਕਦੀ ਲਗਦੀ ਕਿਰਨ ਪਹਿਲੀ ਸਵੇਰ ਦੀ ਸੀ। ਕਦੀ ਹੱਥਾਂ ਦੀਆ ਲਕੀਰਾਂ ਨੂੰ ਘੁੱਟਦੀ ਸੀ, ਕਦੀ ਮੁੱਠੀਆਂ ਚੋ ਵਕਤ ਕੇਰਦੀ ਸੀ ਸਹੁੰ ਰੱਬ ਦੀ “ਨੂਰ”ਰੱਬ ਦਾ ਸੀ ਮੈਨੂੰ ਲਗਦੀ ਕਿਰਨ ਪਹਿਲੀ ਸਵੇਰ ਦੀ ਸੀ.....
Share