ਸਾਹਿਤ ਅਤੇ ਕਲਾ: ਕਿਤਾਬ ‘ਮੈਂ ਲੱਭਣ ਚੱਲੀ’ ਦੀ ਪੜਚੋਲ07:39 Credit: Supplied by Sadia Rafique.ਐਸ ਬੀ ਐਸ ਪੰਜਾਬੀView Podcast SeriesFollow and SubscribeApple PodcastsYouTubeSpotifyDownload (7.02MB)Download the SBS Audio appAvailable on iOS and Android ਪਾਕਿਸਤਾਨ ਦੀ ਲਿਖਾਰੀ ਅੰਜੁਮ ਕੁਰੇਸ਼ੀ ਦੀ ਲਿਖੀ ਇਸ ਕਿਤਾਬ ਵਿੱਚ ਦਿਲ ਨੂੰ ਟੁੰਬ ਲੈਣ ਵਾਲੀਆਂ ਗਜ਼ਲਾਂ ਅਤੇ ਨਜ਼ਮਾਂ ਦਾ ਭੰਡਾਰ ਹੈ ਜੋ ਕਿ ਪਾਠਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ। ਇਸ ਕਿਤਾਬ ਦੀ ਪੜਚੋਲ ਕਰ ਰਹੀ ਹੈ ਸਾਡੀ ਪਾਕਿਸਤਾਨ ਤੋਂ ਸਹਿਯੋਗੀ ਸਾਦੀਆ ਰਫ਼ੀਕ.....ਪੂਰੀ ਜਾਣਕਾਰੀ ਲਈ ਉਪਰ ਦਿੱਤੇ ਸਪੀਕਰ ਆਈਕਨ ਉੱਤੇ ਕਲਿੱਕ ਕਰੋ..ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ 'ਤੇ ਸੁਣੋ। ਸਾਨੂੰ ਫੇਸਬੁੱਕ ਤੇ X ਉੱਤੇ ਵੀ ਫਾਲੋ ਕਰੋ।ਇਹ ਵੀ ਜਾਣੋ‘ਕਹਾਣੀਆਂ ਅਤੇ ਸ਼ਾਇਰੀ’: ਮਿਸਤਰੀ ਤੇ ਮਜ਼ਦੂਰ ਦੀ ਦਿਹਾੜੀ ਬਣੀ ਇਨਸਾਨੀਅਤ ਦੀ ਮਿਸਾਲ'ਕਹਾਣੀਆਂ ਅਤੇ ਸ਼ਾਇਰੀ': ਜਦੋਂ ਇੱਕ ਮੁਜਰਿਮ 'ਤੇ ਜੱਜ ਨੂੰ ਆਇਆ ਤਰਸ‘ਕਹਾਣੀਆਂ ਅਤੇ ਸ਼ਾਇਰੀ’: ਅਸ਼ਫ਼ਾਕ ਅਹਿਮਦ ਦੀ ਮਸ਼ਹੂਰ ਕਹਾਣੀਕਾਰ ਬਣਨ ਦੀ ਦਾਸਤਾਨShareLatest podcast episodesਖ਼ਬਰਾਂ ਫਟਾਫੱਟ: ਆਸਟ੍ਰੇਲੀਆ ਵੱਲੋਂ ਅਪਰਾਧੀ ਗ਼ੈਰ-ਵੀਜ਼ਾ ਧਾਰਕਾਂ ਨੂੰ ਟਾਪੂ ਦੇਸ਼ 'ਨਾਰੂ' ਕੀਤਾ ਜਾਵੇਗਾ ਡਿਪੋਰਟ ਅਤੇ ਹੋਰ ਖ਼ਬਰਾਂਖ਼ਬਰਨਾਮਾ: ਗੋਲੀਬਾਰੀ 'ਚ ਮਾਰੇ ਗਏ ਪੁਲਿਸ ਅਧਿਕਾਰੀ ਦੀ ਅੰਤਿਮ ਵਿਦਾਇਗੀ ਵਿੱਚ ਪ੍ਰਧਾਨ ਮੰਤਰੀ ਹੋਏ ਸ਼ਾਮਲ, ਕਥਿਤ ਦੋਸ਼ੀ ਅਜੇ ਵੀ ਫ਼ਰਾਰਪੰਜਾਬੀ ਡਾਇਸਪੋਰਾ: 29 ਸਤੰਬਰ ਤੋਂ ਖੁੱਲੇਗਾ ਨਿਊਜ਼ੀਲੈਂਡ ਦਾ 'ਪੇਰੈਂਟ ਬੂਸਟ ਵਿਜ਼ੀਟਰ ਵੀਜ਼ਾ'ਕੀ ਮੁੰਡੇ ਬਿਨ੍ਹਾਂ ਪਰਿਵਾਰ ਅਧੂਰਾ? ਆਸਟ੍ਰੇਲੀਆ ਦਾ ਭਾਰਤੀ ਭਾਈਚਾਰਾ ਕੁੜੀ ਹੋਣ ‘ਤੇ ਗਰਭਪਾਤ ਕਰਾਉਣ ‘ਚ ਸਭ ਤੋਂ ਅੱਗੇ