Credit: Pexels.ਕਹਾਣੀਆਂ ਮਹਿਜ਼ ਮਨੋਰੰਜਨ ਹੀ ਨਹੀਂ ਬਲਕਿ ਕੋਈ ਨਾ ਕੋਈ ਸਿੱਖਿਆ ਵੀ ਇਹਨਾਂ ਵਿੱਚ ਲੁਕੀ ਹੁੰਦੀ ਹੈ। ਪਾਕਿਸਤਾਨ ਦੀ ਸਾਦੀਆਂ ਰਫ਼ੀਕ ਦੀ ਆਵਾਜ਼ 'ਚ ਇਹ ਕਹਾਣੀ ਇੱਕ ਮਿਸਤਰੀ ਅਤੇ ਮਜ਼ਦੂਰ ਦੇ ਕੰਮ ਦੌਰਾਨ ਹੁੰਦੀ ਉਹਨਾਂ ਦੀ ਆਰਥਿਕ ਤੰਗੀ ਦਾ ਦਰਦ ਬਿਆਨ ਕਰਦੀ ਹੈ। ਕਿਵੇਂ ਇਹ ਕਹਾਣੀ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦੀ ਹੈ, ਇਹ ਜਾਨਣ ਲਈ ਉੱਪਰ ਸਾਂਝੀ ਕੀਤੀ ਗਈ ਆਡੀਓ ਰਿਪੋਰਟ ਸੁਣੋ...
Published
By Jasdeep Kaur
Presented by Sadia Rafique
Source: SBS
Skip to podcast episode contentShare this with family and friends
ਕਹਾਣੀਆਂ ਮਹਿਜ਼ ਮਨੋਰੰਜਨ ਹੀ ਨਹੀਂ ਬਲਕਿ ਕੋਈ ਨਾ ਕੋਈ ਸਿੱਖਿਆ ਵੀ ਇਹਨਾਂ ਵਿੱਚ ਲੁਕੀ ਹੁੰਦੀ ਹੈ। ਪਾਕਿਸਤਾਨ ਦੀ ਸਾਦੀਆਂ ਰਫ਼ੀਕ ਦੀ ਆਵਾਜ਼ 'ਚ ਇਹ ਕਹਾਣੀ ਇੱਕ ਮਿਸਤਰੀ ਅਤੇ ਮਜ਼ਦੂਰ ਦੇ ਕੰਮ ਦੌਰਾਨ ਹੁੰਦੀ ਉਹਨਾਂ ਦੀ ਆਰਥਿਕ ਤੰਗੀ ਦਾ ਦਰਦ ਬਿਆਨ ਕਰਦੀ ਹੈ। ਕਿਵੇਂ ਇਹ ਕਹਾਣੀ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦੀ ਹੈ, ਇਹ ਜਾਨਣ ਲਈ ਉੱਪਰ ਸਾਂਝੀ ਕੀਤੀ ਗਈ ਆਡੀਓ ਰਿਪੋਰਟ ਸੁਣੋ...
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।
ਸਾਨੂੰ ਫੇਸਬੁੱਕ ਤੇ X 'ਤੇ ਵੀ ਫਾਲੋ ਕਰੋ।