'ਯਾਰ ਤੇਰਾ ਕੁੜੀਏ ਕਰੋਨਾ ਵਰਗਾ, ਸਮਝ ਨੀ ਆਉਂਦਾ ਕਿਥੋਂ ਫੈਰ ਕਰਦਾ' - ਉਹ ਪੰਜਾਬੀ ਗਾਣੇ ਜੋ ਇਸ ਵੇਲੇ ਯੂਟਿਊਬ ਉੱਤੇ 'ਕਰੋਨਾ' ਦਾ ਜ਼ਿਕਰ ਕਰ ਰਹੇ ਹਨ ਬਾਰੇ ਸੁਣਨ ਲਈ ਤਸਵੀਰ ਦੇ ਅੰਦਰ ਆਡੀਓ-ਪਲੇਅਰ 'ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

ਪੰਜਾਬੀ ਗਾਇਕ ਜੋੜੀ ਕੁਲਵਿੰਦਰ ਬਰਾੜ ਅਤੇ ਮੁਮਤਾਜ ਦਾ ਇੱਕ ਗਾਣਾ - 'ਡਰ ਲੱਗਦਾ ਕਰੋਨਾ ਦੀ ਬਿਮਾਰੀ ਤੋਂ' Source: Youtube screenshot