ਭਾਰਤ ਦੇ ਬਾਕੀ ਹਿੱਸਿਆਂ ਵਾਂਗ 2024 ਦੇ ਪੰਜਾਬ ਚੋਣ ਨਤੀਜਿਆਂ ਨੇ ਵੀ ਕੀਤਾ ਸਭ ਨੂੰ ਹੈਰਾਨ

Indian National Congress (INC) party's winning candidate Charanjit Singh Channi celebrates vote counting results for India's general election in Jalandhar on June 4, 2024. Source: AFP / SHAMMI MEHRA/AFP via Getty Images
ਭਾਰਤ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜੇ ਲਗਭਗ ਐਲਾਨੇ ਜਾ ਚੁੱਕੇ ਹਨ। ਭਾਜਪਾ ਦੀ ਅਗਵਾਈ ਵਾਲਾ ਐੱਨਡੀਏ ਗਠਜੋੜ 292 ਸੀਟਾਂ ਹਾਸਲ ਕਰ ਕੇ, ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਦਾ ਦਾਅਵਾ ਕਰ ਰਿਹਾ ਹੈ ਤੇ ਦੂਜੇ ਪਾਸੇ ਇੰਡੀਆ ਗਠਜੋੜ ਨੂੰ 234 ਸੀਟਾਂ ਮਿਲਿਆਂ ਹਨ। ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਬੇਸ਼ੱਕ ਨਰੇਂਦਰ ਮੋਦੀ ਦਾ ਜਾਦੂ ਚੱਲਿਆ ਹੋਵੇ ਪਰ ਪੰਜਾਬ ਵਿੱਚ ਨਤੀਜੇ ਭਾਜਪਾ ਦੀਆਂ ਉਮੀਦਾਂ ਤੋਂ ਬਿਲਕੁਲ ਉਲਟ ਨਜ਼ਰ ਆਏ ਹਨ। ਹੋਰ ਵੇਰਵੇ ਲਈ ਸੁਣੋ ਪੰਜਾਬ ਦੀਆਂ ਚੋਣਾਂ ਦਾ ਇਹ ਵਿਸ਼ਲੇਸ਼ਣ....
Share





