SKIP TO MAIN CONTENT

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ

cutout pics (8).png
ਐਸ ਬੀ ਐਸ ਪੰਜਾਬੀ ਪ੍ਰੋਗਰਾਮ ਨਾਲ ਜੁੜੋ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਤੋਂ 5 ਵਜੇ। Credit: L to R: Pexels, Supplied, SBS Punjabi

ਐਸ ਬੀ ਐਸ ਪੰਜਾਬੀ ਦੇ ਇਸ ਪ੍ਰੋਗਰਾਮ ਵਿੱਚ ਤਾਜ਼ਾ ਖ਼ਬਰਾਂ ਦੇ ਨਾਲ-ਨਾਲ ਆਸਟ੍ਰੇਲੀਆ ਅਤੇ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨਾਲ ਜੁੜੀਆਂ ਦਿਲਚਸਪ ਗੱਲਾਂ ਸੁਣੋ। ASIC ਦੀ ਨਵੀਂ ਰਿਪੋਰਟ ਰਾਹੀਂ ਜਾਣੋ ਕਿ ਲੋਨ ਦਾ ਵਿਆਜ ਘਟਾਉਣ ਲਈ ਵਰਤੇ ਜਾਂਦੇ ਆਫਸੈੱਟ ਅਕਾਊਂਟ ਦੀ ਸਹੀ ਵਰਤੋਂ ਨਾ ਹੋਣ ਕਾਰਨ ਕੁਝ ਲੋਕ ਲੋੜ ਤੋਂ ਵੱਧ ਵਿਆਜ ਕਿਉਂ ਦੇ ਰਹੇ ਹਨ। ਇਸ ਤੋਂ ਇਲਾਵਾ, ਸਾਡੇ ਹਫ਼ਤਾਵਾਰੀ ਸੈਗਮੈਂਟ ‘ਅਖਾਣ ਕਹਾਣੀ’ ਵਿੱਚ ਭੁੱਲੇ-ਵਿਸਰੇ ਪੰਜਾਬੀ ਅਖਾਣਾਂ ਦੇ ਪਿਛੋਕੜ, ਅਰਥ ਅਤੇ ਉਨ੍ਹਾਂ ਨਾਲ ਜੁੜੀਆਂ ਕਹਾਣੀਆਂ ਬਾਰੇ ਜਾਣੋ। ਲਹਿੰਦੇ ਪੰਜਾਬ ਦੇ ਮਸ਼ਹੂਰ ਕਾਮੇਡੀਅਨ ਅਤੇ ‘ਡੱਬਿੰਗ ਦੇ ਜਾਦੂਗਰ’ ਸੱਜਾਦ ਜਾਨੀ ਨਾਲ ਖ਼ਾਸ ਗੱਲਬਾਤ ਸੁਣੋ ਅਤੇ ਮੈਲਬਰਨ ਵਿੱਚ ਕਈ ਭਾਰਤੀ ਰੈਸਟੋਰੈਂਟ ਚਲਾਉਣ ਵਾਲੇ ਸ਼ੈੱਫ ਅਮਰ ਸਿੰਘ ਤੋਂ ਉਨ੍ਹਾਂ ਦੀ ਸਫਲਤਾ ਦੇ ਸਫ਼ਰ ਅਤੇ ਗੁਰਾਂ ਬਾਰੇ ਜਾਣੋ। ਨਾਲ ਹੀ, ਪੰਜਾਬੀ ਸੰਗੀਤ ਅਤੇ ਹੋਰ ਦਿਲਚਸਪ ਗੱਲਬਾਤਾਂ ਦਾ ਆਨੰਦ ਲਓ।

Published

Updated

By Shyna Kalra

Presented by Shyna Kalra

Source: SBS

Skip to podcast episode content

ਐਸ ਬੀ ਐਸ ਪੰਜਾਬੀ ਦੇ ਇਸ ਪ੍ਰੋਗਰਾਮ ਵਿੱਚ ਤਾਜ਼ਾ ਖ਼ਬਰਾਂ ਦੇ ਨਾਲ-ਨਾਲ ਆਸਟ੍ਰੇਲੀਆ ਅਤੇ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨਾਲ ਜੁੜੀਆਂ ਦਿਲਚਸਪ ਗੱਲਾਂ ਸੁਣੋ। ASIC ਦੀ ਨਵੀਂ ਰਿਪੋਰਟ ਰਾਹੀਂ ਜਾਣੋ ਕਿ ਲੋਨ ਦਾ ਵਿਆਜ ਘਟਾਉਣ ਲਈ ਵਰਤੇ ਜਾਂਦੇ ਆਫਸੈੱਟ ਅਕਾਊਂਟ ਦੀ ਸਹੀ ਵਰਤੋਂ ਨਾ ਹੋਣ ਕਾਰਨ ਕੁਝ ਲੋਕ ਲੋੜ ਤੋਂ ਵੱਧ ਵਿਆਜ ਕਿਉਂ ਦੇ ਰਹੇ ਹਨ। ਇਸ ਤੋਂ ਇਲਾਵਾ, ਸਾਡੇ ਹਫ਼ਤਾਵਾਰੀ ਸੈਗਮੈਂਟ ‘ਅਖਾਣ ਕਹਾਣੀ’ ਵਿੱਚ ਭੁੱਲੇ-ਵਿਸਰੇ ਪੰਜਾਬੀ ਅਖਾਣਾਂ ਦੇ ਪਿਛੋਕੜ, ਅਰਥ ਅਤੇ ਉਨ੍ਹਾਂ ਨਾਲ ਜੁੜੀਆਂ ਕਹਾਣੀਆਂ ਬਾਰੇ ਜਾਣੋ। ਲਹਿੰਦੇ ਪੰਜਾਬ ਦੇ ਮਸ਼ਹੂਰ ਕਾਮੇਡੀਅਨ ਅਤੇ ‘ਡੱਬਿੰਗ ਦੇ ਜਾਦੂਗਰ’ ਸੱਜਾਦ ਜਾਨੀ ਨਾਲ ਖ਼ਾਸ ਗੱਲਬਾਤ ਸੁਣੋ ਅਤੇ ਮੈਲਬਰਨ ਵਿੱਚ ਕਈ ਭਾਰਤੀ ਰੈਸਟੋਰੈਂਟ ਚਲਾਉਣ ਵਾਲੇ ਸ਼ੈੱਫ ਅਮਰ ਸਿੰਘ ਤੋਂ ਉਨ੍ਹਾਂ ਦੀ ਸਫਲਤਾ ਦੇ ਸਫ਼ਰ ਅਤੇ ਗੁਰਾਂ ਬਾਰੇ ਜਾਣੋ। ਨਾਲ ਹੀ, ਪੰਜਾਬੀ ਸੰਗੀਤ ਅਤੇ ਹੋਰ ਦਿਲਚਸਪ ਗੱਲਬਾਤਾਂ ਦਾ ਆਨੰਦ ਲਓ।

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now