ਪੰਜਾਬ ਦੀ ਖੇਤੀਬਾੜੀ ਰੂਹ ਹੁਣ ਆਸਟ੍ਰੇਲੀਆ ਦੇ ਖੇਤਰੀ ਇਲਾਕਿਆਂ ਵਿੱਚ ਵੀ ਧੜਕ ਰਹੀ ਹੈ। ਅਜਿਹਾ ਹੀ ਇਕ ਪਰਿਵਾਰ ਹੈ ਮਿਲਡੂਰਾ ਦਾ ਰਹਿਣ ਵਾਲਾ ਗਰੇਵਾਲ ਪਰਿਵਾਰ। Source: SBS Hindi/Nabeelਪੰਜਾਬ ਦੀ ਖੇਤੀਬਾੜੀ ਰੂਹ ਹੁਣ ਆਸਟ੍ਰੇਲੀਆ ਦੇ ਖੇਤਰੀ ਇਲਾਕਿਆਂ ਵਿੱਚ ਵੀ ਧੜਕ ਰਹੀ ਹੈ। ਅਜਿਹਾ ਹੀ ਇੱਕ ਪਰਿਵਾਰ ਹੈ ਮਿਲਡੂਰਾ ਦਾ ਰਹਿਣ ਵਾਲਾ ਗਰੇਵਾਲ ਪਰਿਵਾਰ, ਜਿਨ੍ਹਾਂ ਨੇ ਪੀੜ੍ਹੀਆਂ ਪੁਰਾਣੇ ਖੇਤੀ ਦੇ ਕਿੱਤੇ ਨੂੰ ਆਪਣੇ ਹੁਨਰ ਨਾਲ ਇੱਕ ਆਧੁਨਿਕ ਖੇਤੀਬਾੜੀ-ਕਾਰੋਬਾਰ ਵਿੱਚ ਬਦਲ ਦਿੱਤਾ ਹੈ। ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।
Published
By Sumeet Kaur
Presented by Tejinder Pal Singh Hallan
Source: SBS
Skip to podcast episode content
Share this with family and friends
ਪੰਜਾਬ ਦੀ ਖੇਤੀਬਾੜੀ ਰੂਹ ਹੁਣ ਆਸਟ੍ਰੇਲੀਆ ਦੇ ਖੇਤਰੀ ਇਲਾਕਿਆਂ ਵਿੱਚ ਵੀ ਧੜਕ ਰਹੀ ਹੈ। ਅਜਿਹਾ ਹੀ ਇੱਕ ਪਰਿਵਾਰ ਹੈ ਮਿਲਡੂਰਾ ਦਾ ਰਹਿਣ ਵਾਲਾ ਗਰੇਵਾਲ ਪਰਿਵਾਰ, ਜਿਨ੍ਹਾਂ ਨੇ ਪੀੜ੍ਹੀਆਂ ਪੁਰਾਣੇ ਖੇਤੀ ਦੇ ਕਿੱਤੇ ਨੂੰ ਆਪਣੇ ਹੁਨਰ ਨਾਲ ਇੱਕ ਆਧੁਨਿਕ ਖੇਤੀਬਾੜੀ-ਕਾਰੋਬਾਰ ਵਿੱਚ ਬਦਲ ਦਿੱਤਾ ਹੈ। ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।