ਦੁਬਈ ਤੋਂ ਇੱਕ ਉਡਾਨ ਦੇ ਯਾਤਰੀ ਸਿਡਨੀ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੇ, ਬੁੱਧਵਾਰ, 4 ਮਾਰਚ, 2026. Source: AAP / GEORGE CHAN/AAPIMAGEਵਿਦੇਸ਼ ਵਿਭਾਗ ਨੇ ਛੇ ਸੰਕਟ ਪ੍ਰਤੀਕਿਰਿਆ ਟੀਮਾਂ ਵਿੱਚੋਂ ਪਹਿਲੀ ਮੱਧ ਪੂਰਬ ਭੇਜੀ ਹੈ, ਜਿੱਥੇ ਹਜ਼ਾਰਾਂ ਆਸਟ੍ਰੇਲੀਆਈ ਜੰਗੀ ਹਾਲਾਤਾਂ 'ਚ ਫਸੇ ਹੋਏ ਹਨ। ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਦਾ ਕਹਿਣਾ ਹੈ ਕਿ ਉਹ ਦੁਬਈ ਤੋਂ ਰਾਤੋ-ਰਾਤ 230 ਤੋਂ ਵੱਧ ਆਸਟ੍ਰੇਲੀਆਈਆਂ ਦੇ ਆਉਣ ਤੋਂ ਬਾਅਦ, ਮੱਧ ਪੂਰਬੀ ਦੇਸ਼ਾਂ 'ਚ ਫਸੇ ਹੋਏ ਯਾਤਰੀਆਂ ਅਤੇ ਨਿਵਾਸੀਆਂ ਨੂੰ ਵਾਪਸ ਲਿਆਉਣ 'ਤੇ ਕੰਮ ਕਰਨਾ ਜਾਰੀ ਰੱਖ ਰਿਹਾ ਹੈ।
Published
By Tejinder Pal Singh Hallan
Presented by Tejinder Pal Singh Hallan
Source: SBS
Skip to podcast episode contentShare this with family and friends
ਵਿਦੇਸ਼ ਵਿਭਾਗ ਨੇ ਛੇ ਸੰਕਟ ਪ੍ਰਤੀਕਿਰਿਆ ਟੀਮਾਂ ਵਿੱਚੋਂ ਪਹਿਲੀ ਮੱਧ ਪੂਰਬ ਭੇਜੀ ਹੈ, ਜਿੱਥੇ ਹਜ਼ਾਰਾਂ ਆਸਟ੍ਰੇਲੀਆਈ ਜੰਗੀ ਹਾਲਾਤਾਂ 'ਚ ਫਸੇ ਹੋਏ ਹਨ। ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਦਾ ਕਹਿਣਾ ਹੈ ਕਿ ਉਹ ਦੁਬਈ ਤੋਂ ਰਾਤੋ-ਰਾਤ 230 ਤੋਂ ਵੱਧ ਆਸਟ੍ਰੇਲੀਆਈਆਂ ਦੇ ਆਉਣ ਤੋਂ ਬਾਅਦ, ਮੱਧ ਪੂਰਬੀ ਦੇਸ਼ਾਂ 'ਚ ਫਸੇ ਹੋਏ ਯਾਤਰੀਆਂ ਅਤੇ ਨਿਵਾਸੀਆਂ ਨੂੰ ਵਾਪਸ ਲਿਆਉਣ 'ਤੇ ਕੰਮ ਕਰਨਾ ਜਾਰੀ ਰੱਖ ਰਿਹਾ ਹੈ।
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।