SKIP TO MAIN CONTENT

ਵਿਦੇਸ਼ੀ ਦਖਲਅੰਦਾਜ਼ੀ ਨੂੰ ਨੱਥ ਪਾਉਣ ਲਈ ਨਵੇਂ ਉਪਾਵਾਂ ਦਾ ਕੀਤਾ ਗਿਆ ਐਲਾਨ

Keeping Australians safe from foreign interference (AAP)
Keeping Australians safe from foreign interference Source: AAP / DAN PELED

ਵਿਦੇਸ਼ੀ ਦਖਲਅੰਦਾਜ਼ੀ ਦੇ ਸ਼ਿਕਾਰ ਲੋਕਾਂ ਨੇ ਵਿਦੇਸ਼ੀ ਜਾਸੂਸਾਂ ਤੇ ਨੱਥ ਪਾਉਣ ਲਈ ਨਵੇਂ ਉਪਾਵਾਂ ਦਾ ਸਵਾਗਤ ਕੀਤਾ ਹੈ। ਸੀਨੀਅਰ ਸਰਕਾਰੀ ਸਰੋਤਾਂ ਨੇ ਬਹੁ-ਸੱਭਿਆਚਾਰਕ ਭਾਈਚਾਰਿਆਂ ਅੰਦਰ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ, ਸੰਸਥਾਵਾਂ ਵਿੱਚ ਘੁਸਪੈਠ ਕਰਨ ਅਤੇ ਗੁਪਤ ਤਕਨਾਲੋਜੀ ਹਾਸਲ ਕਰਨ ਵਾਲੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ ਹੈ।

Published

By Allan Lee, Naveen Razik

Presented by Paras Nagpal

Source: SBS

Skip to podcast episode content

ਵਿਦੇਸ਼ੀ ਦਖਲਅੰਦਾਜ਼ੀ ਦੇ ਸ਼ਿਕਾਰ ਲੋਕਾਂ ਨੇ ਵਿਦੇਸ਼ੀ ਜਾਸੂਸਾਂ ਤੇ ਨੱਥ ਪਾਉਣ ਲਈ ਨਵੇਂ ਉਪਾਵਾਂ ਦਾ ਸਵਾਗਤ ਕੀਤਾ ਹੈ। ਸੀਨੀਅਰ ਸਰਕਾਰੀ ਸਰੋਤਾਂ ਨੇ ਬਹੁ-ਸੱਭਿਆਚਾਰਕ ਭਾਈਚਾਰਿਆਂ ਅੰਦਰ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ, ਸੰਸਥਾਵਾਂ ਵਿੱਚ ਘੁਸਪੈਠ ਕਰਨ ਅਤੇ ਗੁਪਤ ਤਕਨਾਲੋਜੀ ਹਾਸਲ ਕਰਨ ਵਾਲੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ ਹੈ।

ਮੁਹੰਮਦ ਹਾਸ਼ਮ ਨੇ ਵਿਦੇਸ਼ੀ ਤਾਕਤਾਂ ਦੇ ਡਰ ਨੂੰ ਮਹਿਸੂਸ ਕੀਤਾ ਹੈ।

ਉਸਦੇ ਚਚੇਰੇ ਭਰਾ ਨੂੰ ਈਰਾਨ ਦੀ ਹਕੂਮਤ ਦੁਆਰਾ ਮਾਰ ਦਿੱਤਾ ਗਿਆ ਸੀ ਅਤੇ ਉਸਦੇ ਪਿਤਾ ਨੂੰ ਇੱਥੇ ਆਪਣੇ ਪੁੱਤਰ ਦੀ ਸਰਗਰਮੀ 'ਤੇ ਧਮਕੀ ਦਿੱਤੀ ਗਈ ਸੀ।

ਉਹ ਇਕੱਲਾ ਨਹੀਂ ਹੈ।

ਸੀਨੀਅਰ ਖੁਫੀਆ ਸੂਤਰਾਂ ਦਾ ਕਹਿਣਾ ਹੈ ਕਿ 2020 ਤੋਂ ਵਿਦੇਸ਼ੀ ਦਖਲਅੰਦਾਜ਼ੀ ਦਾ ਸਫਲਤਾਪੂਰਵਕ ਮੁਕਾਬਲਾ ਕਰਨ ਲਈ 120 ਤੋਂ ਵੱਧ ਆਪਰੇਸ਼ਨ ਕੀਤੇ ਗਏ ਹਨ।

ਇੱਕ ਮਾਮਲੇ ਵਿੱਚ, ਕਿਸੇ ਵੀ ਹਾਲ ਤੇ 'ਨਿੱਜੀ ਡੇਟਾ ਪ੍ਰਾਪਤ ਕਰਨ ਲਈ' ਇੱਕ ਅੰਦਰੂਨੀ ਵਿਅਕਤੀ ਨੂੰ $10,000 ਤੋਂ ਵੱਧ ਦੀ ਪੇਸ਼ਕਸ਼ ਵੀ ਕੀਤੀ ਗਈ ਸੀ।

ਇੱਕ ਹੋਰ ਮਾਮਲੇ ਵਿੱਚ ਇੱਕ ਵਿਦੇਸ਼ੀ ਖੁਫੀਆ ਸੇਵਾ ਨੇ ਇੱਕ ਮਨੁੱਖੀ ਅਧਿਕਾਰ ਕਾਰਕੁਨ ਨੂੰ ਵਿਦੇਸ਼ ਵਿੱਚ ਲੁਭਾਉਣ ਦੀ ਕੋਸ਼ਿਸ਼ ਕੀਤੀ ਸੀ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।

ਸਾਨੂੰ ਫੇਸਬੁੱਕ ਤੇ X 'ਤੇ ਵੀ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now