ਅਸੀਂ ਪਰਦੇਸੀ ਤੈਅ ਕਰ ਆਉਂਦੇ ਹਾਂ ਮੀਲਾਂ ਦਾ ਸਫ਼ਰ ਰਿਜ਼ਕ ਦੀ ਤਲਾਸ਼ ਵਿੱਚ

Skilled Migration Occupation Lists
Source: Flickr

ਕੀ ਤੁਸੀਂ ਕਦੀ ਗ਼ੌਰ ਕੀਤਾ ਹੈ ਪੰਛੀਆਂ ਦੀਆਂ ਡਾਰਾਂ ਵੱਲ, ਕੀੜੇ ਮਕੌੜਿਆਂ ਦੇ ਇੱਕ ਸੁਰ ਹੋ ਤੁਰਦੇ ਝੁੰਡਾਂ ਵੱਲ? ਇਹ ਸਭ ਮੀਲਾਂ ਦਾ ਸਫ਼ਰ ਸਿਰਫ਼ ਤੇ ਸਿਰਫ਼ ਰਿਜ਼ਕ ਦੀ ਤਲਾਸ਼ ਲਈ ਤੈਅ ਕਰਦੇ ਹਨ। ਤੇ ਅਸੀਂ ਵੀ ਤਾਂ ਮੀਲਾਂ ਦਾ ਸਫ਼ਰ ਤੈਅ ਕਰ ਆਉਂਦੇ ਪਰਦੇਸ ਵਿੱਚ ਇਸੇ ਰਿਜ਼ਕ ਦੀ ਤਲਾਸ਼ ਵਿੱਚ। ਹਾਂ, ਪਰ ਘਰ ਦਾ, ਮੰਨ ਦਾ ਚੈਨ ਗਵਾ ਬੈਠਦੇ ਹਾਂ। ਕਿੰਨੀ ਅਜੀਬ ਗੱਲ ਹੈ ਨਾ, ਕਿ ਮੇਲ-ਜੋਲ ਦੇ ਅਵਸਰ ਤਾ ਵੱਧ ਰਹੇ ਹਨ ਪਰ ਇਨਸਾਨ ਹੋਰ ਵੀ ਇਕੱਲਾ ਹੁੰਦਾ ਜਾ ਰਿਹਾ ਹੈ।

Published

Updated

By Navjot Noor

Source: SBS

Share this with family and friends

ਕੀ ਤੁਸੀਂ ਕਦੀ ਗ਼ੌਰ ਕੀਤਾ ਹੈ ਪੰਛੀਆਂ ਦੀਆਂ ਡਾਰਾਂ ਵੱਲ, ਕੀੜੇ ਮਕੌੜਿਆਂ ਦੇ ਇੱਕ ਸੁਰ ਹੋ ਤੁਰਦੇ ਝੁੰਡਾਂ ਵੱਲ? ਇਹ ਸਭ ਮੀਲਾਂ ਦਾ ਸਫ਼ਰ ਸਿਰਫ਼ ਤੇ ਸਿਰਫ਼ ਰਿਜ਼ਕ ਦੀ ਤਲਾਸ਼ ਲਈ ਤੈਅ ਕਰਦੇ ਹਨ। ਤੇ ਅਸੀਂ ਵੀ ਤਾਂ ਮੀਲਾਂ ਦਾ ਸਫ਼ਰ ਤੈਅ ਕਰ ਆਉਂਦੇ ਪਰਦੇਸ ਵਿੱਚ ਇਸੇ ਰਿਜ਼ਕ ਦੀ ਤਲਾਸ਼ ਵਿੱਚ। ਹਾਂ, ਪਰ ਘਰ ਦਾ, ਮੰਨ ਦਾ ਚੈਨ ਗਵਾ ਬੈਠਦੇ ਹਾਂ। ਕਿੰਨੀ ਅਜੀਬ ਗੱਲ ਹੈ ਨਾ, ਕਿ ਮੇਲ-ਜੋਲ ਦੇ ਅਵਸਰ ਤਾ ਵੱਧ ਰਹੇ ਹਨ ਪਰ ਇਨਸਾਨ ਹੋਰ ਵੀ ਇਕੱਲਾ ਹੁੰਦਾ ਜਾ ਰਿਹਾ ਹੈ।

ਵੇਖ ਆਪਾਂ ਦੇਸ਼ ਬਦਲ ਲਿਆ,

ਪਰ ਹੌਲੀ-ਹੌਲੀ ਇਹਸਾਸ ਹੋਇਆ ਕਿ ਬਹੁਤ ਕੁੱਛ ਹੋਰ ਵੀ ਬਦਲ ਗਿਆ।

ਓਹਦੀ ਅੱਖਾਂ ਦਾ ਨੂਰ ਬਦਲ ਗਿਆ, ਸੋਚ ਦਾ ਸੁਰੂਰ ਬਦਲ ਗਿਆ,

ਖਵਾਹਿਸ਼ਾਂ ਦਾ ਪਹਾੜ ਬਣ ਗਿਆ, ਤੇ ਪਿਆਰ ਸਭ ਤੋਂ ਆਖਰੀ ਕਤਾਰ ਬਣ ਗਿਆ। 

ਪੂਰੀ ਪੇਸ਼ਕਾਰੀ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ sbs.com.au/coronavirus ਉੱਤੇ ਉਪਲਬਧ ਹਨ। 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

Latest podcast episodes

Follow SBS Punjabi

Download our apps

Watch on SBS

Punjabi News

Stream now