ਮੌਕਾ ਮਿਲਿਆ ਹੈ ਹੁਣ, ਕੋਈ ਹੁਨਰ ਹੈ ਤਾਂ ਖ਼ੁਦ ਨੂੰ ਅਜ਼ਮਾ ਲਵੋ। ਇਹ ਜ਼ਿੰਦਗੀ ਹੈ, ਫ਼ਿਰ ਕਹਾਣੀਆਂ ਵਿੱਚ ਮਿਲੇਗੀ! ਹਰ ਕਿਸੇ ਦੇ ਦਿਲ ਦੇ ਕਿਸੇ ਕੋਨੇ ਵਿੱਚ ਬਹੁਤ ਸਾਰੀਆਂ ਇਹੋ ਜਹੀਆਂ ਖਵਾਹਿਸ਼ਾਂ ਰਹਿ ਜਾਂਦੀਆਂ ਨੇ ਜੋ ਅਸੀਂ ਪੂਰੀਆਂ ਕਰਣੀਆਂ ਚਾਹੁੰਦੇ ਸਾਂ ਪਰ ਕਰ ਨਹੀਂ ਪਾਏ। ਆਉ, ਜ਼ਿਕਰ ਕਰੀਏ ਛੁਪੇ ਹੁਨਰ ਦਾ।
ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ
Share





