ਖਸਰੇ ਦੇ ਕਈ ਮਾਮਲੇ ਸਾਮ੍ਹਣੇ ਆਉਣ ਪਿੱਛੋਂ ਆਸਟ੍ਰੇਲੀਆ ਦੀ ਚਿੰਤਾ ਵਧੀ

Sick child with red rash spots from measles. Source: iStockphoto / Bilanol/Getty Images
ਯੂਰਪ, ਏਸ਼ੀਆ ਅਤੇ ਅਫਰੀਕਾ ਵਿੱਚ ਖਸਰੇ ਦੇ ਮਾਮਲੇ ਵਧ ਰਹੇ ਹਨ, ਜਿਸ ਨਾਲ ਆਸਟ੍ਰੇਲੀਆ ਵਿੱਚ ਸੰਭਾਵਿਤ ਪ੍ਰਕੋਪ ਬਾਰੇ ਚਿੰਤਾਵਾਂ ਪੈਦਾ ਹੋ ਰਹੀਆਂ ਹਨ। ਕਈ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਨਿਊ ਸਾਊਥ ਵੇਲਜ਼, ਵਿਕਟੋਰੀਆ ਅਤੇ ਏਸੀਟੀ ਹੁਣ ਅਲਰਟ 'ਤੇ ਹਨ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਇਹ ਮਾਮਲੇ ਵਿਦੇਸ਼ ਤੋਂ ਆਏ ਹੋ ਸਕਦੇ ਹਨ। ਹੋਰ ਜਾਣਕਾਰੀ ਲਈ ਇਹ ਰਿਪੋਰਟ ਸੁਣੋ....
Share