Labor Senator Ellie Whiteaker, Greens Senator Nick McKim, Ivan Powell, committee secretary, Labor Senator Richard Dowling during the Select Committee on the Operation of the Capital Gains Tax Discount at Stamford Plaza Melbourne in Melbourne, Monday, February 23, 2026. (AAP Image/James Ross) NO ARCHIVING Source: AAP / JAMES ROSS/AAPIMAGE
ਘਰਾਂ ਦੀ ਕਿਫ਼ਾਇਤੀ ਦਰਾਂ ਬਾਰੇ ਸੈਨੇਟ ਜਾਂਚ ਦੌਰਾਨ CGT ਛੋਟਾਂ ‘ਤੇ ਤਿੱਖੀ ਚਰਚਾ ਹੋਈ ਹੈ। ਆਸਟ੍ਰੇਲੀਆਈ ਕੌਂਸਲ ਆਫ਼ ਟ੍ਰੇਡ ਯੂਨੀਅਨਜ਼ ਅਤੇ ਗ੍ਰੈਟਨ ਇੰਸਟੀਚਿਊਟ ਵਰਗੀਆਂ ਸੰਸਥਾਵਾਂ ਦਾ ਕਹਿਣਾ ਹੈ ਕਿ 50 ਫ਼ੀਸਦੀ ਕਰ ਛੋਟ ਅਮੀਰ ਨਿਵੇਸ਼ਕਾਂ ਨੂੰ ਵੱਧ ਲਾਭ ਪਹੁੰਚਾ ਰਹੀ ਹੈ ਅਤੇ ਨੌਜਵਾਨਾਂ ਲਈ ਘਰ ਖਰੀਦਣਾ ਮੁਸ਼ਕਲ ਬਣ ਰਿਹਾ ਹੈ। ਮਾਹਿਰਾਂ ਦੇ ਅਨੁਸਾਰ, ਇਸ ਛੋਟ ਨੂੰ 25 ਫ਼ੀਸਦੀ ਕਰਨ ਨਾਲ ਬਜਟ ਨੂੰ ਅਰਬਾਂ ਡਾਲਰ ਮਿਲ ਸਕਦੇ ਹਨ ਅਤੇ ਲੋਕਾਂ ਵੱਲੋਂ ਘਰ ਖਰੀਦਣ ਦੀ ਦਰ ਵਿੱਚ ਸੁਧਾਰ ਆ ਸਕਦਾ ਹੈ। ਇਸ ਦੌਰਾਨ, ਖ਼ਜ਼ਾਨਾ ਮੰਤਰੀ ਜਿਮ ਚਾਲਮਰਜ਼ ਨੇ ਆਉਣ ਵਾਲੇ ਬਜਟ ਵਿੱਚ ਸੁਧਾਰ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ।
ਘਰਾਂ ਦੀ ਕਿਫ਼ਾਇਤੀ ਦਰਾਂ ਬਾਰੇ ਸੈਨੇਟ ਜਾਂਚ ਦੌਰਾਨ CGT ਛੋਟਾਂ ‘ਤੇ ਤਿੱਖੀ ਚਰਚਾ ਹੋਈ ਹੈ। ਆਸਟ੍ਰੇਲੀਆਈ ਕੌਂਸਲ ਆਫ਼ ਟ੍ਰੇਡ ਯੂਨੀਅਨਜ਼ ਅਤੇ ਗ੍ਰੈਟਨ ਇੰਸਟੀਚਿਊਟ ਵਰਗੀਆਂ ਸੰਸਥਾਵਾਂ ਦਾ ਕਹਿਣਾ ਹੈ ਕਿ 50 ਫ਼ੀਸਦੀ ਕਰ ਛੋਟ ਅਮੀਰ ਨਿਵੇਸ਼ਕਾਂ ਨੂੰ ਵੱਧ ਲਾਭ ਪਹੁੰਚਾ ਰਹੀ ਹੈ ਅਤੇ ਨੌਜਵਾਨਾਂ ਲਈ ਘਰ ਖਰੀਦਣਾ ਮੁਸ਼ਕਲ ਬਣ ਰਿਹਾ ਹੈ। ਮਾਹਿਰਾਂ ਦੇ ਅਨੁਸਾਰ, ਇਸ ਛੋਟ ਨੂੰ 25 ਫ਼ੀਸਦੀ ਕਰਨ ਨਾਲ ਬਜਟ ਨੂੰ ਅਰਬਾਂ ਡਾਲਰ ਮਿਲ ਸਕਦੇ ਹਨ ਅਤੇ ਲੋਕਾਂ ਵੱਲੋਂ ਘਰ ਖਰੀਦਣ ਦੀ ਦਰ ਵਿੱਚ ਸੁਧਾਰ ਆ ਸਕਦਾ ਹੈ। ਇਸ ਦੌਰਾਨ, ਖ਼ਜ਼ਾਨਾ ਮੰਤਰੀ ਜਿਮ ਚਾਲਮਰਜ਼ ਨੇ ਆਉਣ ਵਾਲੇ ਬਜਟ ਵਿੱਚ ਸੁਧਾਰ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ। ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।